1 ਅਪ੍ਰੈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੧ ਅਪ੍ਰੈਲ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
<< ਅਪ੍ਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧
੧੨ ੧੩ ੧੪ ੧੫ ੧੬ ੧੭ ੧੮
੧੯ ੨੦ ੨੧ ੨੨ ੨੩ ੨੪ ੨੫
੨੬ ੨੭ ੨੮ ੨੯ ੩੦
੨੦੧੫

1 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 91ਵਾਂ (ਲੀਪ ਸਾਲ ਵਿੱਚ 92ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 274 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1578ਵਿਲੀਅਮ ਹਾਰਵੇ ਨੇ ਇਨਸਾਨ ਦੇ 'ਬਲੱਡ ਸਰਕੂਲੇਸ਼ਨ ਸਿਸਟਮ' ਦੀ ਖੋਜ ਕੀਤੀ।
  • 1698– ਬਹੁਤ ਸਾਰੇ ਮੁਲਕਾਂ ਵਿਚ 'ਆਲ ਫ਼ੂਲਜ਼ ਡੇਅ' ਵਜੋਂ ਮਨਾਇਆ ਜਾਂਦਾ ਹੈ ਪਰ ਇਸ ਦਾ ਸੱਭ ਤੋਂ ਪੁਰਾਣਾ ਪ੍ਰੈਕਟੀਕਲ ਇਕ ਅਪ੍ਰੈਲ, 1698 ਦੇ ਦਿਨ ਇੰਗਲੈਂਡ ਦੀ ਰਾਜਧਾਨੀ ਲੰਡਨ ਵਿਚ ਹੋਇਆ ਸੀ, ਜਦ ਲੋਕਾਂ ਨੂੰ ਇਹ ਕਹਿ ਕੇ 'ਮੂਰਖ' ਬਣਾਇਆ ਗਿਆ ਕਿ ਲੰਡਨ ਟਾਵਰ (ਕਿਲ੍ਹਾ) ਵਿਚ ਸ਼ੇਰਾਂ ਨੂੰ ਨੁਹਾਇਆ ਜਾ ਰਿਹਾ ਹੈ ਤੇ ਹਜ਼ਾਰਾਂ ਲੋਕ ਇਹ ਵੇਖਣ ਉਧਰ ਵਾਸਤੇ ਭੱਜ ਪਏ ਸਨ।
  • 1748– ਪ੍ਰਾਚੀਨ ਮਹਾਨ ਸ਼ਹਿਰ ਪੰਪਈ ਦੇ ਖੰਡਰ ਲੱਭੇ।
  • 1889– ਪਹਿਲੀ ਭਾਂਡੇ ਧੋਣ ਦੀ ਮਸ਼ੀਨ ਪੇਟੈਂਟ ਕਰਵਾਈ ਗਈ।
  • 1924ਹਿਟਲਰ ਨੂੰ 'ਬੀਅਰ ਹਾਲ ਪੁਸ਼' ਕੇਸ ਵਿਚ 4 ਸਾਲ ਦੀ ਕੈਦ ਹੋਈ।
  • 1952ਲਿਮੈਤ੍ਰੈ ਅਤੇ ਜਾਰਜ਼ ਗੇਮੌ ਨੇ ਧਰਤੀ ਦੇ ਜਨਮ ਦਾ 'ਬਿਗ ਬੈਂਗ' ਸਿਧਾਂਤ ਪੇਸ਼ ਕੀਤਾ।
  • 1970– ਪ੍ਰੈਜ਼ੀਡੈਂਟ ਰਿਚਰਡ ਨਿਕਸਨ ਨੇ ਅਮਰੀਕਾ ਵਿਚ ਸਿਗਰਟਾਂ ਦੀ ਇਸ਼ਤਿਹਾਰਬਾਜ਼ੀ 'ਤੇ ਪਾਬੰਦੀ ਦੇ ਬਿੱਲ 'ਤੇ ਦਸਤਖ਼ਤ ਕੀਤੇ।
  • 1976ਐਪਲ ਕੰਪਿਊਟਰ ਦੀ ਸ਼ੁਰੂਆਤ ਹੋਈ।
  • 1979ਅਯਾਤੁੱਲਾ ਖ਼ੁਮੀਨੀ ਨੇ ਇਰਾਨ ਨੂੰ 'ਇਸਲਾਮਿਕ ਰੀਪਬਲਿਕ' ਐਲਾਨਿਆ।

ਛੁੱਟੀਆਂ[ਸੋਧੋ]

ਜਨਮ[ਸੋਧੋ]