2005
ਦਿੱਖ
(੨੦੦੫ ਤੋਂ ਮੋੜਿਆ ਗਿਆ)
ਸਦੀ: | 20ਵੀਂ ਸਦੀ – 21ਵੀਂ ਸਦੀ – 22ਵੀਂ ਸਦੀ |
---|---|
ਦਹਾਕਾ: | 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ – 2000 ਦਾ ਦਹਾਕਾ – 2010 ਦਾ ਦਹਾਕਾ 2020 ਦਾ ਦਹਾਕਾ 2030 ਦਾ ਦਹਾਕਾ |
ਸਾਲ: | 2002 2003 2004 – 2005 – 2006 2007 2008 |
2005 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 5 ਜਨਵਰੀ – ਸੂਰਜ ਮੰਡਲ ਦੇ ਸਭ ਤੋਂ ਵੱਡੇ ਬੌਣੇ ਗ੍ਰਹਿ, ਏਰਿਸ ਦੀ ਖੋਜ਼ ਹੋਈ।
- 19 ਮਈ – ਸਟਾਰ ਵਾਰ ਦਾ ਤੀਜਾ ਵਰਸ਼ਨ ਰੀਲੀਜ਼ ਕੀਤਾ ਗਿਆ। ਪਹਿਲੇ ਦਿਨ ਹੀ ਇਸ ਨੇ 5 ਕਰੋੜ ਡਾਲਰ ਦੀਆਂ ਖੇਡਾਂ ਵੇਚੀਆਂ।
- 16 ਜੁਲਾਈ – ਹੈਰੀ ਪੌਟਰ ਸੀਰੀਜ਼ ਦਾ ਛੇਵਾਂ ਨਾਵਲ ਰਲੀਜ਼ ਹੋਇਆ ਤੇ ਪਹਿਲੇ ਦਿਨ ਹੀ ਇਸ ਦੀਆਂ 69 ਲੱਖ ਕਾਪੀਆਂ ਵਿਕੀਆਂ।
- 22 ਨਵੰਬਰ – ਐਾਜਲਾ ਮਰਕਲ ਜਰਮਨ ਦੀ ਪਹਿਲੀ ਔਰਤ ਚਾਂਸਲਰ ਚੁਣੀ ਗਈ |
- 22 ਨਵੰਬਰ – ਮਾਈਕਰੋਸਾਫ਼ਟ ਨੇ 'ਐਕਸ ਬਾਕਸ 360' ਜਾਰੀ ਕੀਤਾ |
ਜਨਮ
[ਸੋਧੋ]ਮਰਨ
[ਸੋਧੋ]- 20 ਜਨਵਰੀ – ਬਾਲੀਵੂਡ ਆਦਾਕਰਾ ਪਰਵੀਨ ਬਾੱਬੀ ਦਾ ਦੇਹਾਂਤ।
- 12 ਫ਼ਰਵਰੀ – ਦੀਪਕ ਜੈਤੋਈ, ਪੰਜਾਬੀ ਗਜ਼ਲਗੋ ਦੀ ਮੌਤ।(ਜ. 1925)
- 25 ਮਈ – ਭਾਰਤੀ ਫਿਲਮੀ ਕਲਾਕਾਰ, ਨਿਰਦੇਸ਼ਕ, ਰਾਜਨੇਤਾ ਸੁਨੀਲ ਦੱਤ ਦੀ ਮੌਤ ਹੋਈ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |