੨੦੦੮ ਓਲੰਪਿਕ ਖੇਡਾਂ ਦੇ ਵਿੱਚ ਬੈਡਮਿੰਟਨ – ਮਹਿਲਾ ਦੋਹਰੇ
ਵਿਕਿਪੀਡਿਆ ਤੋਂ
(੨੦੦੮ ਓਲੰਪਿਕ ਖੇਡਾਂ ਦੇ ਵਿੱਚ ਬੈਡਮਿੰਟਨ - ਮਹਿਲਾ ਦੋਹਰੇ ਤੋਂ ਰੀ-ਡਿਰੈਕਟ)
| ੨੦੦੮ ਓਲੰਪਿਕ ਖੇਡਾਂ ਦੇ ਵਿੱਚ ਬੈਡਮਿੰਟਨ |
||||||
|---|---|---|---|---|---|---|
| ਇਕੱਲੇ | ਪੁਰਸ਼ | ਮਹਿਲਾ | ||||
| ਦੋਹਰੇ | ਪੁਰਸ਼ | ਮਹਿਲਾ | ਰਲਵਾਂ | |||
ਇਹ ਬੀਜੀਂਗ, ਚੀਨ ਵਿੱਚ ਹੋਏ ੨੦੦੮ ਓਲੰਪਿਕ ਖੇਡਾਂ ਦੇ ਬੈਡਮਿੰਟਨ ਦੇ ਮਹਿਲਾਵਾਂ ਦੇ ਟੀਮ (women's doubles) ਮੁਕਾਬਲੇਆਂ ਦੇ ਨਤਿਜੇ ਹਨ ।
ਇਹ ਟੂਰਨਾਮੈਂਟ ਇੱਕ ਸਿੰਗਲ-ਇਲਿਮਨੈਸ਼ਨ ਟੂਰਨਾਮੈਂਟ ਸੀ । ਇਹ ਮੈਚ ਤਿੰਨਾਂ ਚੋਂ ਬਿਹਤਰੀਨ ਖੇਡ ਫੋਰਮੇਟ ਸੀ । ਗੇਮਾਂ ਨੂੰ ੨੧ ਅੰਕਾਂ ਤੱਕ ਖੇਡਿਆ ਜਾਂਦਾ ਸੀ, ਅਤੇ ਉਸ ਬਾਅਦ ਹਰ ਗੇਮ ਨੂੰ ੨ ਅੰਕ ਜਿਆਦਾ ਲੈਣ ਵਾਲਾ ਦੇਤੂ ਸੀ, ਪਰ ਜੇ ਅੰਕ ੩੦ ਹੋ ਗਏ ਤਾਂ ਗੇਮ ੧ ਅੰਕ ਨਾਲ ਵੀ ਜਿਤੀ ਜਾ ਸਕਦੀ ਸੀ ।
The top four seeds in the tournament were placed in the bracket so as not to face each other until the semifinals. All other competitors were placed by draw.
[ਸੋਧ] Medalists
| ਸੋਨਾ | ਚੀਨ (CHN) |
| ਚਾਂਦੀ | ਸਾਊਥ ਕੋਰੀਆ (KOR) |
| ਕਾਂਸੀ | ਚੀਨ (CHN) |
[ਸੋਧ] Seeds
Yang Wei and Zhang Jiewen (CHN) (ਕ੍ਵੌਰਟਰ-ਫਾਇਨਲ)
Du Jing and Yu Yang (CHN) (ਜੇਤੂ, ਸੋਨੇ ਦਾ ਮੈਡਲ)
Zhang Yawen and Wei Yili (CHN) (ਸੇਮੀ-ਫਾਇਨਲ, ਕਾਂਸੀ ਦਾ ਮੈਡਲ)
Lee Kyung-won and Lee Hyo-jung (KOR) ((ਫਾਇਨਲ, ਚਾਂਦੀ ਦਾ ਮੈਡਲ)