੬ ਅਪ੍ਰੈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
<< ਅਪ੍ਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧ ੧੨
੧੩ ੧੪ ੧੫ ੧੬ ੧੭ ੧੮ ੧੯
੨੦ ੨੧ ੨੨ ੨੩ ੨੪ ੨੫ ੨੬
੨੭ ੨੮ ੨੯ ੩੦
੨੦੧੪

੬ ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ ੯੬ਵਾਂ (ਲੀਪ ਸਾਲ ਵਿੱਚ ੯੭ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ ੨੬੯ ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1896– ਅਜੋਕੀਆਂ ਓਲੰਪਿਕ ਖੇਡਾਂ ਏਥਨਜ਼ ਵਿਚ ਸ਼ੁਰੂ ਹੋਈਆਂ।
  • 1916ਚਾਰਲੀ ਚੈਪਲਿਨ ਦੁਨੀਆਂ ਦਾ ਸੱਭ ਤੋਂ ਮਹਿੰਗਾ ਐਕਟਰ ਬਣਿਆ। ਉਸ ਨੇ ਮਲਟੀ ਫ਼ਿਲਮ ਕਾਰਪੋਰੇਸ਼ਨ ਨਾਲ 6 ਲੱਖ 75 ਹਜ਼ਾਰ ਡਾਲਰ ਸਾਲਾਨਾ ਤਨਖ਼ਾਹ 'ਤੇ ਕੰਮ ਕਰਮ ਦਾ ਠੇਕਾ ਕੀਤਾ। ਉਸ ਵੇਲੇ ਉਸ ਦੀ ਉਮਰ 26 ਸਾਲ ਦੀ ਸੀ।
  • 1998ਪਾਕਿਸਤਾਨ ਨੇ ਮੀਡੀਅਮ ਰੇਂਜ ਮਿਜ਼ਾਈਲ ਦਾ ਕਾਮਯਾਬ ਤਜਰਬਾ ਕੀਤਾ।
  • 1709ਅੰਮ੍ਰਿਤਸਰ ਉਤੇ ਪੱਟੀ ਤੋਂ ਆਈਆਂ ਮੁਗ਼ਲ ਫ਼ੌਜਾਂ ਦਾ ਹਮਲਾ ਕੀਤਾ, ਭਾਈ ਮਨੀ ਸਿੰਘ ਅਤੇ ਭਾਈ ਤਾਰਾ ਸਿੰਘ ਡੱਲ-ਵਾਂ ਦੀ ਅਗਵਾਈ ਹੇਠ ਸਿੰਘਾਂ ਨੇ ਪੱਟੀ ਦੀ ਫ਼ੌਜ ਦਾ ਮੁਕਾਬਲਾ ਕੀਤਾ। ਚੌਧਰੀ ਹਰ ਸਹਾਏ ਭਾਈ ਤਾਰਾ ਸਿੰਘ ਡੱਲ-ਵਾਂ ਹੱਥੋਂ ਮਾਰਿਆ ਗਿਆ।
  • 1849ਰਾਣੀ ਜਿੰਦਾਂ, ਚੁਨਾਰ ਦੇ ਕਿਲ੍ਹੇ ਵਿਚੋਂ ਨਿਕਲਣ 'ਚ ਕਾਮਜ਼ਾਬ ਹੋਈ।

ਛੁੱਟੀਆਂ[ਸੋਧੋ]

ਜਨਮ[ਸੋਧੋ]