ਖ਼ੈਬਰ ਪਖ਼ਤੋਨਖ਼ਵਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਖ਼ੈਬਰ ਪਖ਼ਤੋਨਖ਼ਵਾ ਤੋਂ ਰੀਡਿਰੈਕਟ)
ਖ਼ੈਬਰ ਪਖ਼ਤੋਨਖ਼ਵਾ (ਪਸ਼ਤੋ: خیبر پښتونخوا; ਉਰਦੂ خیبر پختونخوا; ਪਾਠ: xaiˈbər pəxtunˈxwɑ) ਪਾਕਿਸਤਾਨ ਦਾ ਸਭ ਤੋਂ ਨਿੱਕਾ ਸੂਬਾ ਹੈ। ਪੇਸ਼ਾਵਰ ਇਸ ਦਾ ਰਾਜਧਾਨੀ ਸ਼ਹਿਰ ਹੈ। ਸਰਹੱਦ ਪਹਿਲੇ ਪੰਜਾਬ ਦੇ ਨਾਲ ਸੀ ੧੯੦੧ ‘ਚ ਇਸਨੂੰ ਵੱਖਰੀਆਂ ਕਰ ਕੇ ਵੱਖਰਾ ਸੂਬਾ ਬਣਾਇਆ ਗਿਆ। ਇਸਦੇ ਚੜ੍ਹਦੇ ਪਾਸੇ ਅਜ਼ਾਦ ਕਸ਼ਮੀਰ ਜਿਲਾ ਇਸਲਾਮਾਬਾਦ ‘ਤੇ ਪੰਜਾਬ ਲੈਂਦੇ ਪਾਸੇ ਅਫ਼ਗ਼ਾਨਿਸਤਾਨ ਉੱਤਰ ਵਿੱਚ ਅਫ਼ਗ਼ਾਨਿਸਤਾਨ ‘ਤੇ ਪਾਕਿਸਤਾਨ ਦੇ ਉਤਲੇ ਥਾਂ ‘ਤੇ ਦੱਖਣ ਵਿੱਚ ਪੰਜਾਬ ‘ਤੇ ਬਲੋਚਿਸਤਾਨ ਨੇਂ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |