ਹਦੀਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਹਦੀਸ (ਅਰਬੀ: حديث, ˈhædɪθ[੧] ਜਾਂ hɑːˈdθ) ਦਾ ਅਰਥ ਆਮ ਤੌਰ ਤੇ ਰਵਾਇਤ ਲਿਆ ਜਾਂਦਾ ਹੈ। ਯਾਨੀ ਹਦੀਸ ਤੋਂ ਭਾਵ ਇਸਲਾਮ ਦੇ ਪੈਗ਼ੰਬਰ ਮੁਹੰਮਦ ਦੀਆਂ ਆਖੀਆਂ ਗੱਲਾਂ ਤੇ ਕੰਮਾਂ ਦੀ ਖ਼ਬਰ ਦੇਣ ਦੀ ਰਵਾਇਤ ਨੂੰ ਕਹਿੰਦੇ ਹਨ। ਹਦੀਸ ਲਫ਼ਜ਼ ਤਹਦੀਸ ਤੋਂ ਨਿਕਲਿਆ ਹੈ, ਤਹਦੀਸ ਦਾ ਅਰਥ ਖ਼ਬਰ ਦੇਣਾ ਹੁੰਦਾ ਹੈ।[੨]

ਹਵਾਲੇ[ਸੋਧੋ]

ਹਵਾਲੇ[ਸੋਧੋ]

  1. (2001) "hadith", ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼, 3rd, Oxford University Press. 
  2. [کلیات ابی البقاء:152]