1698

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਦੀ: 16ਵੀਂ ਸਦੀ17ਵੀਂ ਸਦੀ18ਵੀਂ ਸਦੀ
ਦਹਾਕਾ: 1660 ਦਾ ਦਹਾਕਾ  1670 ਦਾ ਦਹਾਕਾ  1680 ਦਾ ਦਹਾਕਾ  – 1690 ਦਾ ਦਹਾਕਾ –  1700 ਦਾ ਦਹਾਕਾ  1710 ਦਾ ਦਹਾਕਾ  1720 ਦਾ ਦਹਾਕਾ
ਸਾਲ: 1695 1696 169716981699 1700 1701

1698 17ਵੀਂ ਸਦੀ ਅਤੇ 1690 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।

ਘਟਨਾ[ਸੋਧੋ]

  • 12 ਜੁਲਾਈਗੁਰੂ ਗੋਬਿੰਦ ਸਿੰਘ ਸਾਹਿਬ ਕੁੱਝ ਸਿੰਘਾਂ ਨੂੰ ਨਾਲ ਲੈ ਕੇ ਪਹਾੜੀ ਜੰਗਲ ਵਿੱਚ ਸ਼ਿਕਾਰ ਕਰਨ ਗਏ। ਇਸ ਮੌਕੇ ਉਹਨਾਂ ਦਾ ਟਾਕਰਾ ਕਾਂਗੜਾ ਦੇ ਰਾਜੇ ਆਲਮ ਚੰਦ ਕਟੋਚ ਅਤੇ ਉਸ ਦੇ ਜਰਨੈਲ ਬਲੀਆ ਚੰਦ ਕਟੋਚ ਨਾਲ ਹੋ ਗਿਆ। ਝੜਪਾਂ ਦੌਰਾਨ ਭਾਈ ਉਦੇ ਸਿੰਘ ਹੱਥੋਂ ਬਲੀਆ ਚੰਦ ਦੀ ਇੱਕ ਬਾਂਹ ਵੱਢੀ ਗਈ। ਰਾਜਾ ਆਲਮ ਚੰਦ ਕਟੋਚ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਮਗਰੋਂ ਇਨ੍ਹਾਂ ਜ਼ਖ਼ਮਾਂ ਕਾਰਨ ਬਲੀਆ ਚੰਦ ਦੀ ਮੌਤ ਹੋ ਗਈ।

ਜਨਮ[ਸੋਧੋ]

ਮਰਨ[ਸੋਧੋ]

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।