1976 ਓਲੰਪਿਕ ਖੇਡਾਂ ਵਿੱਚ ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਲੰਪਿਕ ਖੇਡਾਂ ਦੇ ਵਿੱਚ ਭਾਰਤ

Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
Summer Olympics ਓਲੰਪਿਕ ਖੇਡਾਂ ਵਿੱਚ ਭਾਰਤ
Competitors 20 in 3 sports
Medals ਸੋਨਾ
0
ਚਾਂਦੀ
0
ਕਾਂਸੀ
0
ਕੁਲ
0
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਭਾਰਤ ਨੇ ਕੈਨੇਡਾ ਦੇ ਸ਼ਹਿਰ ਮਾਂਟਰੀਆਲ ਅਤੇ ਕੇਬੈੱਕ ਹੋਏ 1976 ਓਲੰਪਿਕ ਖੇਡਾਂ 'ਚ ਭਾਗ ਲਿਆ। ਇਹ 1928 ਦੀਆਂ ਓਲੰਪਿਕ ਤੋਂ ਬਾਅਦ ਪਹਿਲੀ ਵਾਰ ਸੀ ਕਿ ਭਾਰਤ ਦੀ ਹਾਕੀ ਟੀਮ ਕੋਈ ਵੀ ਤਗਮਾ ਹਾਸਲ ਨਹੀਂ ਕਰ ਸਕੀ।

ਨਤੀਜੇ[ਸੋਧੋ]

ਐਥਲੈਟਿਕਸ[ਸੋਧੋ]

ਮਰਦਾ ਦਾ 800 ਮੀਟਰ

  • ਹੀਰ — 1:45.86
  • ਸੈਮੀਫਾਈਨਲ — 1:46.42
  • ਫਾਈਨਲ — 1:45.77 (→ 7th place)

ਮਰਦਾਂ ਦੀ 10.000 ਮੀਟਰ

  • ਹੀਟ— 28:48.72 (→ ਮੁਕਾਬਲੇ 'ਚ ਬਾਹਰ)

ਮਰਦਾਂ ਦੀ ਲੰਮੀ ਛਾਲ

  • ਹੀਟ — 7.67m (→ ਮੁਕਾਬਲੇ 'ਚ ਬਾਹਰ)

ਮਰਦਾ ਦਾ ਮੈਰਾਥਨ

ਹਾਕੀ[ਸੋਧੋ]

ਮਰਦ ਦੇ ਮੁਕਾਬਲੇ[ਸੋਧੋ]

  • ਮੁਢਲਾ ਰਾਓਡ (ਗਰੁੱਪ ਏ)
  • ਵਿਸ਼ੇਸ਼ ਵਰਗੀਕਰਨ ਖੇਡ
  • 5ਵਾਂ/8ਵਾਂ ਸਥਾਨ: ਜਰਮਨੀ ਤੋਂ ਹਾਰਿਆ (2-3)
  • 7ਵਾਂ/8ਵਾਂ ਸਥਾਨ: ਮਲੇਸ਼ੀਆ ਨੂੰ ਹਰਾਇਆ (2-0) → ਸੱਤਵਾਂ ਸਥਾਨ
  • ਟੀਮ ਦੇ ਮੈਂਬਰ[1]

ਮੁੱਕੇਬਾਜ਼ੀ[ਸੋਧੋ]

ਰਾਏ ਸਿਕ – ਪਹਿਲੇ ਦੌਰ 'ਚ ਹਾਰਿਆ।

ਸੀ। ਸੀ। ਮਚਾਇਆ –ਪਹਿਲੇ ਦੌਰ 'ਚ ਹਾਰਿਆ।

ਹਵਾਲੇ[ਸੋਧੋ]

  1. Evans, Hilary; Gjerde, Arild; Heijmans, Jeroen; Mallon, Bill; et al. "India Hockey at the 1976 Montréal Summer Games". Olympics at Sports-Reference.com. Sports Reference LLC. Archived from the original on 2016-03-07.