2001: ਅ ਸਪੇਸ ਓਡੀਸੀ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(2001: ਇੱਕ ਖ਼ਲਾਈ ਸਫ਼ਰ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
2001: A Space Odyssey
ਤਸਵੀਰ:2001Style B.jpg
Theatrical release poster by Robert McCall
ਨਿਰਦੇਸ਼ਕ Stanley Kubrick
ਨਿਰਮਾਤਾ Stanley Kubrick
ਸਕਰੀਨਪਲੇਅ ਦਾਤਾ
ਬੁਨਿਆਦ Arthur C. Clarke ਦੀ ਰਚਨਾ 
"The Sentinel"
ਸਿਤਾਰੇ
ਸਿਨੇਮਾਕਾਰ Geoffrey Unsworth
ਸੰਪਾਦਕ Ray Lovejoy
ਵਰਤਾਵਾ Metro-Goldwyn-Mayer
ਰਿਲੀਜ਼ ਮਿਤੀ(ਆਂ)
  • ਅਪਰੈਲ 2, 1968 (1968-04-02) (United States)
ਮਿਆਦ 161 minutes (Premiere)[੧]
142 minutes (Theatrical)[੧]
ਦੇਸ਼ United Kingdom[੨]
United States[੨]
ਭਾਸ਼ਾ English
ਬਜਟ $10.5–$12 million[੩][੪]
ਬਾਕਸ ਆਫ਼ਿਸ $190 million[੫]

2001: ਅ ਸਪੇਸ ਓਡੀਸੀ (ਅੰਗਰੇਜ਼ੀ: 2001: A Space Odyssey) 1968 ਦੀ ਇਕ ਬਰਤਾਨਵੀ-ਅਮਰੀਕੀ ਸਾਇੰਸ ਗਲਪ ਫ਼ਿਲਮ ਹੈ ਜਿਸਦੇ ਡਾਇਰੈਕਟਰ ਸਟੈਨਲੇ ਕੂਬਰਿਕ ਹਨ। ਇਸਦੇ ਲੇਖਕ ਸਟਾਨਲੇ ਕੂਬਰਿਕ ਅਤੇ ਆਰਥਰ ਕਲਾਰਕ ਹਨ।[੬]

ਫ਼ਿਲਮ ਦੀ ਕਹਾਣੀ ਚਾਰ ਮੁੱਖ ਹਿੱਸਿਆਂ ਵਿੱਚ ਵੰਡੀ ਹੋਈ ਹੈ। ਪਹਿਲੇ ਹਿੱਸੇ ਦਾ ਨਾਂ ਹੈ ਮਨੁੱਖਤਾ ਦਾ ਸੱਜਰ ਵੇਲਾ ਅਤੇ ਇਹ ਹਿੱਸਾ ਇੱਕ ਬਾਂਦਰਾਂ ਦੇ ਝੁੰਡ ਦੀ ਕਹਾਣੀ ਹੈ। ਪਹਿਲੇ ਹਿੱਸੇ ਦੇ ਆਖ਼ਰ ਤੱਕ ਬਾਂਦਰਾਂ ਦਾ ਝੁੰਡ ਹੱਡੀਆਂ ਨੂੰ ਹਥਿਆਰ ਦੀ ਤਰ੍ਹਾਂ ਵਰਤਣਾ ਸਿੱਖ ਜਾਂਦਾ ਹੈ।

ਦੂਜੇ ਹਿੱਸੇ ਦਾ ਨਾਮ TMA-I ਹੈ ਅਤੇ ਇਸ ਦੀ ਕਹਾਣੀ 'ਤੇ ਵਾਪਰਦੀ ਹੈ। ਤੀਜਾ ਹਿੱਸਾ ਇਨਸਾਨਾਂ ਵਲੋਂ ਬ੍ਰਹਿਸਪਤੀ ਗ੍ਰਹਿ ਵੱਲ ਛੱਡੇ ਗਏ ਇੱਕ ਖ਼ਲਾਈ ਜਹਾਜ਼ ਵਿੱਚ ਦੀ ਕਹਾਣੀ ਹੈ। ਇਸ ਦਾ ਨਾਮ ਬ੍ਰਹਿਸਪਤੀ ਵੱਲ ਸਫ਼ਰ ਹੈ। ਖ਼ਲਾਈ ਜਹਾਜ਼ 'ਤੇ HAL 9000 ਨਾਂ ਦਾ ਕੰਪਿਊਟਰ ਹੈ ਜਿਸ ਵਿੱਚ ਖ਼ਰਾਬੀ ਆਉਣ ਕਾਰਨ ਉਹ ਉਨ੍ਹਾਂ ਇਨਸਾਨਾ ਦਾ ਦੁਸ਼ਮਣ ਬਣ ਜਾਂਦਾ ਹੈ ਜੋ ਜਹਾਜ਼ ਵਿੱਚ ਸਫ਼ਰ ਕਰ ਰਹੇ ਹਨ । ਕਿਸੀ ਤਰ੍ਹਾਂ ਡਾ. ਡੇਵਿਡ ਬਾੳਮੈਨ HAL 9000 ਨੂੰ ਬੰਦ ਕਰਨ ਵਿੱਚ ਸਫਲ ਹੋ ਜਾਂਦੇ ਹਨ । ਪੰਜ ਇਨਸਾਨਾ ਵਿਚੋਂ ਉਹ ਇੱਕਲੇ ਹੀ ਇਸ ਹਿੱਸੇ ਦੇ ਆਖ਼ਰ ਤੱਕ ਜ਼ਿੰਦਾ ਬਚਦੇ ਹਨ। ਚੌਥੇ ਅਤੇ ਆਖ਼ਰੀ ਹਿੱਸੇ ਦਾ ਨਾਮ ਹੈ ਬ੍ਰਹਿਸਪਤੀ ਅਤੇ ਅਨੰਤ ਤੋਂ ਵੀ ਅੱਗੇ

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]