ਗੁਰੂ ਰਾਮਦਾਸ ਜੀ
ਵਿਕਿਪੀਡਿਆ ਤੋਂ
(Guru Ram Das ਤੋਂ ਰੀ-ਡਿਰੈਕਟ)
ਗੁਰੂ ਰਾਮਦਾਸ ਦੇਵ ਜੀ ਸਿਖਾ ਦੇ ੪ਵੇ ਗੁਰੂ ਸਨ। ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 24 ਸਤੰਬਰ ਸੰਨ 1534 ਨੂੰ ਪਿਤਾ ਹਰੀਦਾਸ ਜੀ ਅਤੇ ਮਾਤਾ ਦਇਆ ਜੀ ਦੇ ਘਰ ਹੋਇਆ।