J

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

J ਆਈ ਐੱਸ ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੇਸਿਕ ਲਾਤੀਨੀ ਵਰਣਮਾਲਾ ਦਾ ਦਸਵਾਂ ਅੱਖਰ ਹੈ। ਇਸਦਾ ਨਾਮ ਜੇ /ˈ/ ਜਾਂ ਜੇਯ ਹੈ।/ˈ/;[੧][੨] ਜਦੋਂ ਧੁਨੀ ਲਈ ਵਰਤੀਂਦਾ ਹੈ, ਇਸਨੂੰ ਯੋਦ (/ˈjɒd/ ਜਾਂ /ˈjd/) ਕਿਹਾ ਜਾ ਸਕਦਾ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. "J", Oxford English Dictionary, 2nd edition (1989)
  2. "J" and "jay", Merriam-Webster's Third New International Dictionary of the English Language, Unabridged (1993)