ਯੁਗਾਂਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(Uganda ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਯੂਗਾਂਡਾ ਦਾ ਗਣਰਾਜ
Jamhuri ya Uganda
ਯੂਗਾਂਡਾ ਦਾ ਝੰਡਾ Coat of arms of ਯੂਗਾਂਡਾ
ਮਾਟੋ"Kwa ajili ya Mungu na Nchi yangu"
"ਰੱਬ ਅਤੇ ਮੇਰੇ ਮੁਲਕ ਲਈ"
ਕੌਮੀ ਗੀਤ"ਹੇ ਯੂਗਾਂਡਾ, ਸੁਹੱਪਣ ਦੀ ਧਰਤੀ"
ਯੂਗਾਂਡਾ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਕੰਪਾਲਾ
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ[੧]
ਸਵਾਹਿਲੀ
ਸਥਾਨਕ ਭਾਸ਼ਾਵਾਂ ਲੂਗਾਂਡਾ, ਲੂਓ, ਰੂਨਿਆਨਕੋਰੇ, ਰੂਨਿਓਰੋ, ਅਤੇਸੋ, ਲੂਮਾਸਾਬਾ, ਲੂਸੋਗਾ, ਸਮੀਆ, ਸਵਾਹਿਲੀ
ਜਾਤੀ ਸਮੂਹ (੨੦੦੨) ੧੬.੯% ਬਗੰਦ
੯.੫% ਬਨਿਆਨਕੋਲੇ
੮.੪% ਬਸੋਗ
੬.੯% ਬਕੀਗ
੬.੪% ਇਤੇਸੋ
੬.੧% ਲੰਗੀ
੪.੭% ਅਚੋਲੀ
੪.੬% ਬਗੀਸੂ
੪.੨% ਲੂਗਬਰ
੨.੭% ਬੂਨਿਓਰੋ
੨੯.੬% ਹੋਰ
ਵਾਸੀ ਸੂਚਕ ਯੂਗਾਂਡੀ[੨]
ਸਰਕਾਰ ਰਾਸ਼ਤਰਪਤੀ ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਯੋਵੇਰੀ ਮੂਸੇਵੇਨੀ
 -  ਪ੍ਰਧਾਨ ਮੰਤਰੀ ਅਮਾਮਾ ਅੰਬਾਬਾਜ਼ੀ
ਵਿਧਾਨ ਸਭਾ ਸੰਸਦ
ਸੁਤੰਤਰਤਾ
 -  ਬਰਤਾਨੀਆ ਤੋਂ ੯ ਅਕਤੂਬਰ ੧੯੬੨ 
ਖੇਤਰਫਲ
 -  ਕੁੱਲ ੨੩੬ ਕਿਮੀ2 (81st)
੯੧ sq mi 
 -  ਪਾਣੀ (%) ੧੫.੩੯
ਅਬਾਦੀ
 -  ੨੦੧੨ ਦਾ ਅੰਦਾਜ਼ਾ ੩੫,੮੭੩,੨੫੩[੨] (੩੫ਵਾਂ)
 -  ੨੦੦੧ ਦੀ ਮਰਦਮਸ਼ੁਮਾਰੀ ੨੪,੨੨੭,੨੯੭ 
 -  ਆਬਾਦੀ ਦਾ ਸੰਘਣਾਪਣ ੧੩੭.੧/ਕਿਮੀ2 (੮੦ਵਾਂ)
./sq mi
ਸਮੁੱਚੀ ਕੌਮੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੪੬.੩੬੮ ਬਿਲੀਅਨ[੩] 
 -  ਪ੍ਰਤੀ ਵਿਅਕਤੀ $੧,੩੧੭[੩] 
ਸਮੁੱਚੀ ਕੌਮੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੧੬.੮੧੦ ਬਿਲੀਅਨ[੩] 
 -  ਪ੍ਰਤੀ ਵਿਅਕਤੀ $੪੭੭[੩] 
ਜਿਨੀ (੧੯੯੮) ੪੩ (medium
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੪੪੬ (low) (੧੬੧ਵਾਂ)
ਮੁੱਦਰਾ ਯੂਗਾਂਡੀ ਸ਼ਿਲਿੰਗ (UGX)
ਸਮਾਂ ਖੇਤਰ ਪੂਰਬੀ ਅਫ਼ਰੀਕੀ ਸਮਾਂ (ਯੂ ਟੀ ਸੀ+੩)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੩)
ਸੜਕ ਦੇ ਇਸ ਪਾਸੇ ਜਾਂਦੇ ਹਨ ਖੱਬੇ
ਇੰਟਰਨੈੱਟ ਟੀ.ਐਲ.ਡੀ. .ug
ਕਾਲਿੰਗ ਕੋਡ +੨੫੬a
a. ੦੦੬, ਕੀਨੀਆ ਅਤੇ ਤਨਜ਼ਾਨੀਆ ਤੋਂ।

ਯੂਗਾਂਡਾ, ਅਧਿਕਾਰਕ ਤੌਰ 'ਤੇ ਯੂਗਾਂਡਾ ਦਾ ਗਣਰਾਜ, ਪੂਰਬੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸਦੀਆਂ ਹੱਦਾਂ ਪੂਰਬ ਵੱਲ ਕੀਨੀਆ, ਉੱਤਰ ਵੱਲ ਦੱਖਣੀ ਸੂਡਾਨ, ਪੱਛਮ ਵੱਲ ਕਾਂਗੋ ਲੋਕਤੰਤਰੀ ਗਣਰਾਜ, ਦੱਖਣ-ਪੱਛਮ ਵੱਲ ਰਵਾਂਡਾ ਅਤੇ ਦੱਖਣ ਵੱਲ ਤਨਜ਼ਾਨੀਆ ਨਾਲ ਲੱਗਦੀਆਂ ਹਨ। ਇਸਦੇ ਦੱਖਣੀ ਭਾਗ ਵਿੱਚ ਵਿਕਟੋਰੀਆ ਝੀਲ ਦਾ ਵੱਡਾ ਹਿੱਸਾ ਸ਼ਾਮਲ ਹੈ, ਜੋ ਕਿ ਕੀਨੀਆ ਅਤੇ ਤਨਜ਼ਾਨੀਆ ਨਾਲ ਸਾਂਝੀ ਹੈ।

ਅੰਗਰੇਜ਼ੀ ਅਤੇ ਸਵਾਹਿਲੀ ਅਧਿਕਾਰਕ ਭਾਸ਼ਾਵਾਂ ਹਨ ਭਾਵੇਂ ਹੋਰ ਵੀ ਕਈ ਬੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਵਰਤਮਾਨ ਰਾਸ਼ਟਰਪਤੀ ਯੋਵੇਰੀ ਕਗੂਤਾ ਮੂਸੇਵੇਨੀ ਹਨ।

ਜ਼ਿਲ੍ਹੇ, ਕਾਊਂਟੀਆਂ ਅਤੇ ਰਾਜਸ਼ਾਹੀਆਂ[ਸੋਧੋ]

A clickable map of Uganda exhibiting its 111 districts and Kampala.
Buikwe District Bukomansimbi District Butambala District Buvuma District Gomba District Kalangala District Kalungu District Kampala District Kayunga District Kiboga District Kyankwanzi District Luweero District Lwengo District Lyantonde District Masaka District Mityana District Mpigi District Mubende District Mukono District Nakaseke District Nakasongola District Rakai District Sembabule District Wakiso District Mpigi District Busia District, Uganda Bulambuli District Bukwa District Bukedea District Bugiri District Bududa District Budaka District Amuria District Butaleja District Buyende District Iganga District Jinja District Kaberamaido District KaliroDistrict Kamuli District Kapchorwa District Katakwi District Kibuku District Kumi District Kween District Luuka District Manafwa District Mayuge District Mbale District Namayingo District Namutumba District Ngora District Pallisa District Serere District Sironko District Soroti District Tororo District Abim District Adjumani District Agago District Alebtong District Amolatar District Amudat District Amuru District Apac Arua District Dokolo District Gulu District Kaabong District Kitgum District Koboko District Kole District Kotido District Lamwo District Lira District Maracha District Moroto District Moyo District Nakapiripirit District Napak District Nebbi District Nwoya District Otuke District Oyam District Pader District Yumbe District Zombo District Buhweju District Buliisa District Bundibugyo District Bushenyi District Hoima District Ibanda District Isingiro District Kabale District Kabarole District Kamwenge District Kanungu District Kasese District Kibaale District Kiruhura District Kiryandongo District Kisoro District Kyegegwa District Kyenjojo District Masindi District Mbarara District Mitooma District Ntoroko District Ntungamo District Rubirizi District Rukungiri District Sheema DistrictA clickable map of Uganda exhibiting its 111 districts and Kampala.
About this image

ਹਵਾਲੇ[ਸੋਧੋ]