ਸਮੱਗਰੀ 'ਤੇ ਜਾਓ

ਵਰਤੋਂਕਾਰ:Sandhu Gagan

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਧੂ ਗਗਨ ਪੰਜਾਬੀ ਦੇ ਨੌਜਵਾਨ ਕਵੀ ਹਨ। ਉਹਨਾਂ ਦਾ ਜਨਮ 26 ਮਈ 1988 ਨੂੰ ਸਰਦਾਰ ਮਿੱਠੂ ਸਿੰਘ ਅਤੇ ਮਾਤਾ ਜਸਮੇਲ ਕੌਰ ਦੇ ਘਰ ਹੋਇਆ।