ਵਰਤੋਂਕਾਰ:Imharsimransingh

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੈਂ ਪਟਿਆਲਾ , ਪੰਜਾਬ , ਭਾਰਤ ਵਿਚ ਰਹਿੰਦਾ ਹਾਂ । ਮੈਨੂੰ ਪੰਜਾਬੀ ਹੋਣ ਤੇ ਮਾਣ ਹੈ ਅਤੇ ਇਸਲਈ ਮੈਂ ਪੰਜਾਬੀ ਵਿਕਿਪੀਡਿਆ ਵਿਚ ਯੋਗਦਾਨ ਦਿੰਦਾ ਹਾਂ । ਮੈਨੂੰ ਕਵਿਤਾਵਾਂ ਲਿਖਣ ਦਾ ਵੀ ਬਹੁਤ ਸ਼ੌਂਕ ਹੈ ।

http://poetrybyharsimran.blogspot.in/