ਆਸਕਰ ਰੋਮੇਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Óscar Romero ( pastel )

ਆਸਕਰ ਅਮੁਲਫ਼ੋ ਰੋਮੇਰੋ (15 ਅਗਸਤ 1917 - 24 ਮਾਰਚ 1980) ਅਲ- ਸਲਵਾਡੋਰ ਵਿੱਚ ਕੈਥਲਿਕ ਚਰਚ ਦਾ ਬਿਸ਼ਪ ਸੀ। ਜਦੋਂ ਉਹ ਆਰਚਬਿਸ਼ਪ ਬਣਿਆ ਤਾਂ ਉਸਨੇ ਗ਼ਰੀਬੀ, ਸਮਾਜਿਕ ਬੇਇਨਸਾਫ਼ੀ, ਕਤਲਾਂ ਅਤੇ ਤਸੀਹਿਆਂ ਦੇ ਖ਼ਿਲਾਫ਼ ਆਵਾਜ਼ ਚੁੱਕੀ। 1980 ਵਿੱਚ ਉਸਦਾ ਕਤਲ ਕਰ ਦਿਤਾ ਗਿਆ।[1] ਵੈਟੀਕਨ ਸਿਟੀ ਤੋਂ ਪੋਪ ਫਰਾਂਸਿਸ ਨੇ ਇੱਕ ਬਿਆਨ ਰਾਹੀਂ ਅਲ- ਸਲਵਾਡੋਰ ਦੇ ਆਰਚਬਿਸ਼ਪ ਆਸਕਰ ਅਮੁਲਫ਼ੋ ਰੋਮੇਰੋ ਨੂੰ ਸ਼ਹੀਦ ਐਲਾਨ ਕੀਤਾ ਹੈ[2]

ਹਵਾਲੇ[ਸੋਧੋ]