ਰੇਜੀਨਾਲਡ ਡਾਇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜਨਰਲ ਡਾਇਰ ਤੋਂ ਰੀਡਿਰੈਕਟ)
ਰੇਜੀਨਾਲਡ ਡਾਇਰ
ਡਾਇਰ ਅੰ. 1919
ਜਨਮ(1864-10-09)9 ਅਕਤੂਬਰ 1864
ਮਰੀ, ਪੰਜਾਬ, ਬ੍ਰਿਟਿਸ਼ ਇੰਡੀਆ (ਹੁਣ ਪਾਕਿਸਤਾਨ)
ਮੌਤ23 ਜੁਲਾਈ 1927(1927-07-23) (ਉਮਰ 62)
ਲੌਂਗ ਐਸ਼ਟਨ, ਸੋਮਰਸੈੱਟ, ਇੰਗਲੈਂਡ
ਵਫ਼ਾਦਾਰੀਬ੍ਰਿਟਿਸ਼ ਸਾਮਰਾਜ
ਸੇਵਾ/ਬ੍ਰਾਂਚ
ਸੇਵਾ ਦੇ ਸਾਲ1885–1920
ਰੈਂਕ
  • ਕਰਨਲ (ਰਸਮੀ ਦਰਜਾ)
  • ਬ੍ਰਿਗੇਡੀਅਰ ਜਨਰਲ (ਅਸਥਾਈ ਰੈਂਕ)
Commands held
  • ਸੀਸਤਾਨ ਫੋਰਸ
  • 25ਵੀਂ ਪੰਜਾਬ ਰੈਜੀਮੈਂਟ
ਲੜਾਈਆਂ/ਜੰਗਾਂ
ਜੀਵਨ ਸਾਥੀਫ੍ਰਾਂਸਿਸ ਐਨ ਟ੍ਰੇਵਰ ਓਮਨੀ (ਵਿ. 1888)

ਰੇਜੀਨਾਲਡ ਐਡਵਰਡ ਹੈਰੀ ਡਾਇਰ (9 ਅਕਤੂਬਰ 1864 – 23 ਜੁਲਾਈ 1927) ਇੱਕ ਬ੍ਰਿਟਿਸ਼ ਇੰਡੀਅਨ ਆਰਮੀ ਅਫ਼ਸਰ ਸੀ ਜੋ, ਇੱਕ ਆਰਜ਼ੀ ਬ੍ਰਿਗੇਡੀਅਰ ਜਨਰਲ, ਬ੍ਰਿਟਿਸ਼ ਭਾਰਤ ਦੇ (ਪੰਜਾਬ ਸੂਬੇ ਦੇ) ਸ਼ਹਿਰ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਲਈ ਜ਼ਿੰਮੇਵਾਰ ਸੀ। ਡਾਇਰ ਨੂੰ ਡਿਊਟੀ ਤੋਂ ਹਟਾ ਦਿੱਤਾ ਸੀ। ਪਰ ਉਹ ਬਰਤਾਨੀਆ ਵਿੱਚ, ਖਾਸ ਤੌਰ 'ਤੇ ਬ੍ਰਿਟਿਸ਼ ਰਾਜ ਦੇ ਨਾਲ ਜੁੜੇ ਲੋਕਾਂ ਲਈ ਨਾਇਕ ਬਣ ਗਿਆ ਸੀ।[1] ਕੁਝ ਇਤਿਹਾਸਕਾਰ ਇਸ ਘਟਨਾ ਨੂੰ ਭਾਰਤ ਵਿੱਚ ਬਰਤਾਨਵੀ ਹਕੂਮਤ ਦੇ ਅੰਤ ਵੱਲ ਇੱਕ ਨਿਰਣਾਇਕ ਕਦਮ ਕਹਿੰਦੇ ਹਨ।[2]

ਹਵਾਲੇ[ਸੋਧੋ]

  1. Derek Sayer, "British Reaction to the Amritsar Massacre 1919–1920," Past & Present, May 1991,।ssue 131, pp 130–164
  2. Brain Bond, "Amritsar 1919," History Today, Sept 1963, Vol. 13।ssue 10, pp 666–676