ਜਾਨ ਐਡਮਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਨ ਐਡਮਜ਼
A painted portrait of a man with greying hair, looking left.
ਪੋਰਟਰੇਟ, ਅੰ. 1800–1815
ਦੂਜੇ ਸੰਯੁਕਤ ਰਾਜ ਦੇ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ 1797 – 4 ਮਾਰਚ 1801
ਉਪ ਰਾਸ਼ਟਰਪਤੀਥਾਮਸ ਜੈਫ਼ਰਸਨ
ਤੋਂ ਪਹਿਲਾਂਜਾਰਜ ਵਾਸ਼ਿੰਗਟਨ
ਤੋਂ ਬਾਅਦਥਾਮਸ ਜੈਫ਼ਰਸਨ
ਸੰਯੁਕਤ ਰਾਜ ਦੇ ਪਹਿਲੇ ਉਪ ਰਾਸ਼ਟਰਪਤੀ
ਦਫ਼ਤਰ ਵਿੱਚ
21 ਅਪਰੈਲ 1789 – 4 ਮਾਰਚ 1797
ਰਾਸ਼ਟਰਪਤੀਜਾਰਜ ਵਾਸ਼ਿੰਗਟਨ
ਤੋਂ ਪਹਿਲਾਂਅਹੁਦਾ ਸਥਾਪਿਤ
ਤੋਂ ਬਾਅਦਥਾਮਸ ਜੈਫ਼ਰਸਨ
ਯੁਨਾਈਟਡ ਕਿੰਗਡਮ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਰਾਜਦੂਤ
ਦਫ਼ਤਰ ਵਿੱਚ
1 ਅਪਰੈਲ 1785 – 30 ਮਾਰਚ 1788
ਦੁਆਰਾ ਨਿਯੁਕਤੀਕਨਫੈਡਰੇਸ਼ਨ ਦੀ ਕਾਂਗਰਸ
ਤੋਂ ਪਹਿਲਾਂਅਹੁਦਾ ਸਥਾਪਿਤ
ਤੋਂ ਬਾਅਦਥਾਮਸ ਪਿੰਕਨੀ
ਦੂਜੀ ਮਹਾਂਦੀਪੀ ਕਾਂਗਰਸ ਦੇ ਡੈਲੀਗੇਟ
ਮੈਸਾਚੂਸਟਸ ਤੋਂ
ਦਫ਼ਤਰ ਵਿੱਚ
10 ਮਈ 1775 – 27 ਜੂਨ 1778
ਤੋਂ ਪਹਿਲਾਂਅਹੁਦਾ ਸਥਾਪਿਤ
ਤੋਂ ਬਾਅਦਸੈਮੂਅਲ ਹੋਲਟਨ
ਪਹਿਲੀ ਮਹਾਂਦੀਪੀ ਕਾਂਗਰਸ ਦੇ ਡੈਲੀਗੇਟ
ਮੈਸਾਚੂਸਟਸ ਖਾੜੀ ਦਾ ਸੂਬਾ ਤੋਂ
ਦਫ਼ਤਰ ਵਿੱਚ
5 ਸਤੰਬਰ 1774 – 26 ਅਕਤੂਬਰ 1774
ਤੋਂ ਪਹਿਲਾਂਅਹੁਦਾ ਸਥਾਪਿਤ
ਤੋਂ ਬਾਅਦਅਹੁਦਾ ਖਤਮ
ਨਿੱਜੀ ਜਾਣਕਾਰੀ
ਜਨਮ(1735-10-30)30 ਅਕਤੂਬਰ 1735
ਬਰੇਨਟਰੀ, ਮੈਸਾਚੂਸਟਸ, ਬਰਤਾਨਵੀ ਅਮਰੀਕਾ
ਮੌਤ4 ਜੁਲਾਈ 1826(1826-07-04) (ਉਮਰ 90)
ਕੁਇੰਸੀ, ਮੈਸਾਚੂਸਟਸ, ਸੰਯੁਕਤ ਰਾਜ
ਕਬਰਿਸਤਾਨਚਰਚ, ਕੁਇੰਸੀ, ਮੈਸਾਚੂਸਟਸ
ਸਿਆਸੀ ਪਾਰਟੀਸੰਘਵਾਦੀ
ਜੀਵਨ ਸਾਥੀਐਬੀਗੇਲ ਸਮਿਥ
ਬੱਚੇਨੈਬੀ
ਜਾਨ ਕੁਇੰਸੀ
ਸੁਸਾਨਾ
ਚਾਰਲਸ
ਥਾਮਸ
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਦਸਤਖ਼ਤCursive signature in ink
  • ਉਪ-ਰਾਸ਼ਟਰਪਤੀ ਵਜੋਂ ਐਡਮਜ਼ ਦਾ ਕਾਰਜਕਾਲ ਕਈ ਵਾਰ 4 ਮਾਰਚ ਜਾਂ 6 ਅਪ੍ਰੈਲ ਤੋਂ ਸ਼ੁਰੂ ਹੋਣ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ। 4 ਮਾਰਚ ਪਹਿਲੇ ਉਪ-ਰਾਸ਼ਟਰਪਤੀ ਦੇ ਕਾਰਜਕਾਲ ਦੀ ਅਧਿਕਾਰਤ ਸ਼ੁਰੂਆਤ ਹੈ। 6 ਅਪ੍ਰੈਲ ਉਹ ਤਾਰੀਖ ਹੈ ਜਿਸ 'ਤੇ ਕਾਂਗਰਸ ਨੇ ਇਲੈਕਟੋਰਲ ਵੋਟਾਂ ਦੀ ਗਿਣਤੀ ਕੀਤੀ ਅਤੇ ਉਪ ਰਾਸ਼ਟਰਪਤੀ ਨੂੰ ਪ੍ਰਮਾਣਿਤ ਕੀਤਾ। 21 ਅਪ੍ਰੈਲ ਉਹ ਤਾਰੀਖ ਹੈ ਜਿਸ ਦਿਨ ਐਡਮਜ਼ ਨੇ ਸੈਨੇਟ ਦੀ ਪ੍ਰਧਾਨਗੀ ਕਰਨੀ ਸ਼ੁਰੂ ਕੀਤੀ ਸੀ।

ਜਾਨ ਐਡਮਜ਼ (30 ਅਕਤੂਬਰ 1735 - 4 ਜੁਲਾਈ 1826) ਇੱਕ ਅਮਰੀਕੀ ਸਿਆਸਤਦਾਨ, ਆਟੋਰਨੀ ਅਤੇ ਰਾਜਨੇਤਾ ਸਨ ਜਿੰਨ੍ਹਾਂ ਨੇ 1797 ਤੋ 1801 ਤੱਕ ਸੰਯੁਕਤ ਰਾਜ ਦੇ ਦੂਜੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ ਉਸ ਤੋ ਪਹਿਲਾਂ ਉਹਨਾਂ ਨੇ 1789 ਤੋ 1797 ਤੱਕ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੇ ਅਧੀਨ ਸੰਯੁਕਤ ਰਾਜ ਦੇ ਪਹਿਲੇ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।[1] ਐਡਮਜ਼ ਸੰਯੁਕਤ ਰਾਜ ਦੇ ਸੰਸਥਾਪਕਾਂ ਵਿੱਚੋ ਇੱਕ ਸਨ।

ਨੋਟ[ਸੋਧੋ]

ਹਵਾਲੇ[ਸੋਧੋ]

  1. "John Adams". www.whitehouse.gov. Retrieved October 15, 2013.

ਬਾਹਰੀ ਲਿੰਕ[ਸੋਧੋ]