ਜਾਵੇਦ ਸਿੱਦੀਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਵੇਦ ਸਿੱਦੀਕੀ
ਜਨਮ (1942-01-13) 13 ਜਨਵਰੀ 1942 (ਉਮਰ 82)
ਪੇਸ਼ਾਸਕਰੀਨ-ਲੇਖਕ ਡਾਇਲਾਗ-ਲੇਖਕ ਨਾਟਕਕਾਰ
ਸਰਗਰਮੀ ਦੇ ਸਾਲ1977 –ਹਾਲ
ਬੱਚੇਲੁਬਨਾ ਸਲੀਮ ਸਮੀਰ ਸਿੱਦੀਕੀ ਮੁਰਾਦ ਸਿੱਦੀਕੀ ਜ਼ੇਬਾ ਸਿੱਦੀਕੀ
ਵੈੱਬਸਾਈਟhttp://www.javedsiddiqi.com

ਜਾਵੇਦ ਹਸਨ ਸਿੱਦੀਕੀ (Urdu: جاوید صدیقی ਹਿੰਦੀ: जावेद सिद्दीकी) ਹਿੰਦੀ ਅਤੇ ਉਰਦੂ ਦਾ ਭਾਰਤੀ ਸਕਰੀਨ-ਲੇਖਕ, ਡਾਇਲਾਗ-ਲੇਖਕ ਅਤੇ ਨਾਟਕਕਾਰ ਹੈ।

ਆਪਣੇ ਕਰੀਅਰ ਦੌਰਾਨ, ਸਿਦੀਕੀ ਨੇ ਸਤਿਆਜੀਤ ਰਾਏ ਅਤੇ ਸ਼ਿਆਮ ਬੇਨੇਗਲ ਵਰਗੇ ਸੁਤੰਤਰ ਡਾਇਰੈਕਟਰਾਂ ਤੋਂ ਲੈ ਕੇ ਯਸ਼ ਚੋਪੜਾ ਅਤੇ ਸੁਭਾਸ਼ ਘਈ ਵਰਗੇ ਵਪਾਰਕ ਨਿਰਦੇਸ਼ਕਾਂ ਤੱਕ ਭਾਰਤ ਦੇ ਕੁਝ ਪ੍ਰਮੁੱਖ ਫ਼ਿਲਮਕਾਰਾਂ ਨਾਲ ਕੰਮ ਕੀਤਾ ਹੈ। ਵਪਾਰਕ ਅਤੇ ਕਲਾ ਸਿਨੇਮਾ ਦੋਨੋਂ ਖੇਤਰਾਂ ਵਿੱਚ ਉਹ ਭਾਰਤੀ ਸਿਨੇਮਾ ਦਾ ਇੱਕ ਅਨਿੱਖੜਵਾਂ ਹਿੱਸਾ ਬਣ ਗਿਆ ਹੈ।

ਸਿਦੀਕੀ ਨੇ ਦੋ ਫਿਲਮਫੇਅਰ ਅਵਾਰਡ, ਦੋ ਸਟਾਰ ਸਕ੍ਰੀਨ ਅਵਾਰਡ ਅਤੇ ਇੱਕ ਬੀਐਫਜੇਏ ਅਵਾਰਡ ਜਿੱਤੇ ਹਨ। ਹਾਲ ਹੀ ਵਿਚ, ਉਸ ਨੇ Tumbhi Archived 2020-11-09 at the Wayback Machine. ਨਾਲ ਆਪਣੇ ਸਬੰਧਾਂ ਦੀ ਘੋਸ਼ਣਾ ਕੀਤੀ ਜਿੱਥੇ ਉਹ ਕਲਾਕਾਰਾਂ ਅਤੇ ਉਨ੍ਹਾਂ ਦੀ ਕਲਾਕਾਰੀ ਦੀ ਸਮੀਖਿਆ ਕਰਨਗੇ। (2010) [1] [2]

ਹਵਾਲੇ[ਸੋਧੋ]

  1. "Anurag Kashyap and team to make SIX short films for "Tumbhi"". India PR wire. 31 August 2010. Archived from the original on 5 ਸਤੰਬਰ 2010. Retrieved 1 September 2010. {{cite web}}: External link in |publisher= (help); Unknown parameter |dead-url= ignored (|url-status= suggested) (help)
  2. "Anurag Kashyap launches 'Tum Bhi'". istream.in. 31 August 2010. Retrieved 1 September 2010.