ਡਮਿਤਰੀ ਬੋਰਗਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਮਿਤਰੀ ਬੋਰਗਮਾਨ
1964 ਵਿੱਚ ਡਮਿਤਰੀ ਬੋਰਗਮਾਨ
ਜਨਮ
ਡਮਿਤਰੀ ਅਲਫਰੇਡ ਬੋਰਗਮਾਨ

(1927-10-22)ਅਕਤੂਬਰ 22, 1927
ਮੌਤਦਸੰਬਰ 7, 1985(1985-12-07) (ਉਮਰ 58)
ਲਈ ਪ੍ਰਸਿੱਧLogology

ਡਮਿਤਰੀ ਬੋਰਗਮਾਨ (1927–1985) ਇੱਕ ਜਰਮਨ ਅਮਰੀਕੀ ਲੇਖਕ ਹੈ ਜੋ ਮਨੋਰੰਜਨੀ ਭਾਸ਼ਾ ਵਿਗਿਆਨ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ।

ਮੁੱਢਲਾ ਜੀਵਨ[ਸੋਧੋ]

ਬੋਰਗਮਾਨ ਦਾ ਜਨਮ 22 ਅਕਤੂਬਰ 1927 ਨੂੰ ਬਰਲਿਨ, ਜਰਮਨੀ ਵਿੱਚ ਹੋਇਆ। ਇਸ ਦੀ ਮਾਂ ਦੇ ਯਹੂਦੀ ਹੋਣ ਕਰ ਕੇ ਇਸ ਦਾ ਪਰਿਵਾਰ 1936 ਵਿੱਚ ਅਮਰੀਕਾ ਚਲਾ ਗਿਆ ਅਤੇ ਇਹ ਸ਼ਿਕਾਗੋ ਵਿੱਚ ਰਹਿਣ ਲੱਗੇ।[1][2][3] ਇਸਨੇ ਆਪਣੀ ਗ੍ਰੈਜੁਏਸ਼ਨ ਸ਼ਿਕਾਗੋ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।

  1. 1.0 1.1 Phil Baechler (April 7, 1980). "Word Play: Meet the man who named 'Exxon'". The Spokesman-Review. p. 6–7. Retrieved October 22, 2014.
  2. 2.0 2.1 Eckler, Jr., A. Ross (February 1985). "Dmitri Borgmann, Father of Logology". Word Ways: The Journal of Recreational Linguistics. 18 (1): 3–5.
  3. 3.0 3.1 "He knows the answer to 'Madam, I'm Adam'". Eugene Register-Guard. April 17, 1980. p. 45. Retrieved October 22, 2014.