ਡਾਕਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਕੀਮ
ਹਕੀਮ " ਲੁਕੇ ਫੀਲਡ "
Occupation
ਨਾਮਸਰੀਰਿਕ ਵਿਗਿਆਨੀ, ਹਕੀਮ
ਕਿੱਤਾ ਕਿਸਮ
'ਕਿੱਤਾਕਾਰੀ'
ਸਰਗਰਮੀ ਖੇਤਰ
ਦਵਾਖ਼ਾਨਾ, ਸਿਹਤ ਸੁਧਾਰ ਕੇਂਦਰ
ਵਰਣਨ
ਕੁਸ਼ਲਤਾਨੈਤਿਕਤਾ, ਕਲਾ, ਡਾਕਟਰ-ਵਿਗਿਆਨ,ਅਧਿਐਨਕ ਸਿਖਲਾਈ-ਕਲਾ ਤੇ ਆਲੋਚਕੀ ਸੋਚ
Education required
ਬੈਚੁਲਰ ਆਫ਼ ਮੈਡੀਸਿਨ, ਬੈਚੁਲਰ ਆਫ਼ ਸਰਜਰੀ, ਡਾਕਟਰ ਆਫ਼ ਮੈਡੀਸਿਨ(ਐਮ.ਡੀ),। ਡਾਕਟਰ ਆਫ਼ ਓਸਟੀਓਪੈਥਿਕ(ਡੀ,ਓ), ਡਾਕਟਰ ਆਫ਼ ਡੈਟਿਲ ਮੈਡੀਸਨ(ਡੀ.ਐੱਮ.ਡੀ), ਡਾਕਟਰ ਆਫ਼ ਡੈਟਿਲ ਸਰਜਰੀ(ਡੀ.ਐੱਮ.ਐੱਸ)।
ਸੰਬੰਧਿਤ ਕੰਮ
ਸਧਾਰਨ ਦਵਾਖ਼ਾਨਾ ਡਾਕਟਰ ਜਾਂ ਪਰਿਵਾਰਕ ਡਾਕਟਰ, ਦੰਦ-ਮਹਿਰ ਡਾਕਟਰ, ਦਵਾਈ-ਮਾਹਿਰ ਡਾਕਟਰ।

ਹਕੀਮ ਜਾਂ ਡਾਕਟਰ ਇੱਕ ਅਜਿਹਾ ਵਿਅਕਤੀ ਹੁੰਦਾ ਆ ਜੋ ਮਰੀਜ਼ਾਂ ਦੀ ਸਿਹਤ ਨੂੰ ਸੁਧਾਰਨ ਲਈ ਦਵਾਈਆਂ ਜਾਂ ਹੋਰ ਵਿਧੀਆਂ ਦਾ ਪ੍ਰਯੋਗ ਕਰਦਾ ਹਆ। ਇਹ 'ਰੁਤਬਾ' ਉੱਚ ਸਿੱਖਿਆ ਉਪਰੰਤ ਮਿਲਦਾ ਆ। ਮਰੀਜ਼ਾਂ ਵਿੱਚ ਮਨੁੱਖ ਤੋਂ ਬਿਨਾਂ ਜਾਨਵਰ ਤੇ ਹੋਰ ਜੀਵ ਵੀ ਹੁੰਦੇ ਆ।

ਕਿਸਮਾਂ[ਸੋਧੋ]

ਡਾਕਟਰਾਂ ਦੀਆਂ ਕਈ ਕਿਸਮਾਂ ਹਨ, ਜਿਵੇਂ-

  1. ਮਨੁੱਖੀ ਡਾਕਟਰ।
  2. ਜੀਵ-ਜੰਤੂ ਡਾਕਟਰ।
  3. ਸਾਹਿਤਕ ਡਾਕਟਰ।

ਇਸ ਤੋਂ ਬਿਨਾਂ ਹੋਰ ਵੀ ਕਈ ਕਿਸਮਾਂ ਹਨ।

ਹਵਾਲਾ[ਸੋਧੋ]