ਥਾਮਸ ਪੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਥਾਮਸ ਪੇਨ
ਤੇਲ ਚਿੱਤਰ (1880)
ਜਨਮ9 ਫਰਵਰੀ 1737
ਮੌਤ8 ਜੂਨ 1809(1809-06-08) (ਉਮਰ 72)
ਕਾਲ18th-century philosophy
ਸਕੂਲEnlightenment, Liberalism, Radicalism, Republicanism
ਮੁੱਖ ਰੁਚੀਆਂ
ਰਾਜਨੀਤੀ, ਨੈਤਿਕਤਾ, ਧਰਮ
ਦਸਤਖ਼ਤ

ਥਾਮਸ ਪੇਨ (ਅੰਗਰੇਜ਼ੀ: Thomas Paine, 9 ਫਰਵਰੀ 1737 - 8 ਜੂਨ 1809) ਇੱਕ ਲੇਖਕ, ਕਾਢੀ, ਬੁੱਧੀਜੀਵੀ, ਕ੍ਰਾਂਤੀਕਾਰੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਿਤਾਮਿਆਂ ਵਿੱਚੋਂ ਇੱਕ ਸਨ। ਉਹਨਾਂ ਦਾ ਜਨਮ ਇੰਗਲੈਂਡ ਦੇ ਨਾਰਫਕ ਕਾਉਂਟੀ ਦੇ ਥਟਫਰਡ ਸ਼ਹਿਰ ਵਿੱਚ ਹੋਇਆ ਸੀ ਅਤੇ 1774 ਵਿੱਚ ਉਹ ਇੰਗਲੈਂਡ ਛੱਡ ਅਮਰੀਕਾ ਵਿੱਚ ਜਾ ਬਸੇ। ਉਹਨਾਂ ਨੇ ਸੰਨ 1776 ਦੀ ਅਮਰੀਕੀ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾਈ।

ਯਾਦਗਾਰਾਂ[ਸੋਧੋ]