ਪਾਮੀਰੋ ਤੋਗਲਿਆਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਮੀਰੋ ਤੋਗਲਿਆਤੀ
ਇਤਾਲਵੀ ਨਿਆਂ ਮੰਤਰੀ
ਦਫ਼ਤਰ ਵਿੱਚ
21 ਜੂਨ 1945 – 1 ਜੁਲਾਈ 1946
ਪ੍ਰਧਾਨ ਮੰਤਰੀਅਲਸੀਦੇ ਦੇ ਗਾਸਪੇਰੀ
ਤੋਂ ਪਹਿਲਾਂਅੰਬੇਰਟੋ ਤਿਊਪਿਨੀ
ਤੋਂ ਬਾਅਦਫ਼ਾਉਸਤੋ ਗੁੱਲੋ
ਇਤਾਲਵੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ
ਦਫ਼ਤਰ ਵਿੱਚ
1927–1964
ਤੋਂ ਪਹਿਲਾਂਐਂਤੋਨੀਓ ਗਰਾਮਸ਼ੀ
ਤੋਂ ਬਾਅਦਲੂਈਜੀ ਲੌਂਗੋ
ਇਤਾਲਵੀ ਸੰਸਦ ਦਾ ਮੈਂਬਰ
ਦਫ਼ਤਰ ਵਿੱਚ
1948–1964
ਹਲਕਾLatium - XV
ਨਿੱਜੀ ਜਾਣਕਾਰੀ
ਜਨਮ(1893-03-26)26 ਮਾਰਚ 1893
ਜੇਨੋਵਾ, ਇਟਲੀ
ਮੌਤ21 ਅਗਸਤ 1964(1964-08-21) (ਉਮਰ 71)
ਯਾਲਟਾ, ਯੂਕਰੇਨ, ਸੋਵੀਅਤ ਯੂਨੀਅਨ
ਕੌਮੀਅਤਇਤਾਲਵੀ
ਸਿਆਸੀ ਪਾਰਟੀਕਮਿਊਨਿਸਟ ਪਾਰਟੀ
(1921-1964)
ਹੋਰ ਰਾਜਨੀਤਕ
ਸੰਬੰਧ
ਸੋਸਲਿਸਟ ਪਾਰਟੀ
(1921 ਤੱਕ)
ਘਰੇਲੂ ਸਾਥੀਨਿਲਦੇ ਜਾਓਟੀ

ਪਾਮੀਰੋ ਤੋਗਲਿਆਤੀ (ਇਤਾਲਵੀ: [palˈmiro toʎˈʎatti]; 26 ਮਾਰਚ 1893 – 21 ਅਗਸਤ 1964) ਇਤਾਲਵੀ ਕਮਿਊਨਿਸਟ ਸਿਆਸਤਦਾਨ ਇਤਾਲਵੀ ਕਮਿਊਨਿਸਟ ਪਾਰਟੀ ਦਾ 1927 ਤੋਂ ਆਪਣੀ ਮੌਤ ਤੱਕ ਆਗੂ ਰਿਹਾ। ਉਸ ਦੇ ਸਾਥੀ ਅਤੇ ਪ੍ਰਸ਼ੰਸਕ ਉਸਨੂੰ ਇਲ ਮਿਗਲੀਓਰ (ਸਭ ਤੋਂ ਵਧੀਆ) ਕਹਿੰਦੇ ਹੁੰਦੇ ਸਨ।[1]

ਹਵਾਲੇ[ਸੋਧੋ]