ਪੀਟਰ ਪਾਲ ਰੂਬੇਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੀਟਰ ਪਾਲ ਰੂਬੇਨਜ਼
ਸਵੈ-ਚਿੱਤਰ, 1623, Royal Collection
ਜਨਮ
ਪੀਟਰ ਪਾਲ ਰੂਬੇਨਜ਼

(1577-06-28)28 ਜੂਨ 1577
ਮੌਤ30 ਮਈ 1640(1640-05-30) (ਉਮਰ 62)
ਰਾਸ਼ਟਰੀਅਤਾਫ਼ਲੈਮਿਸ਼
ਸਿੱਖਿਆTobias Verhaecht
Adam van Noort
Otto van Veen
ਲਈ ਪ੍ਰਸਿੱਧਪੇਂਟਿੰਗ Printmaking
ਲਹਿਰਫ਼ਲੈਮੀ ਬਾਰੋਕ
ਬਾਰੋਕ

ਪੀਟਰ ਪਾਲ ਰੂਬੇਨਜ਼ (28 ਜੂਨ 1577-30 ਮਈ 1640) ਇੱਕ ਫ਼ਲੈਮਿਸ਼ ਬਾਰੋਕ ਚਿੱਤਰਕਾਰ ਅਤੇ ਇੱਕ ਗ਼ੈਰ-ਮਾਮੂਲੀ ਬਾਰੋਕ ਸ਼ੈਲੀ ਦਾ ਪ੍ਰਸਤਾਵਕ ਸੀ ਜੋ ਕਿ ਰੰਗ ਅਤੇ ਵਾਸਨਾ ਤੇ ਜ਼ੋਰ ਦਿੰਦੀ ਹੈ।