ਮਾਰਕ ਹਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰਕ ਹਾਨਾ
A black-and-white head-and-shoulders photograph of a respectfully turned-out middle-aged gentleman in a tartan-pattern bow-tie, white shirt and dark jacket
ਓਹੀਓ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
5 ਮਾਰਚ 1897 – 15 ਫਰਵਰੀ 1904
ਰਿਪਬਲਿਕਨ ਨੈਸ਼ਨਲ ਕਮੇਟੀ ਦੀ 14ਵੀਂ ਚੇਅਰ
ਦਫ਼ਤਰ ਵਿੱਚ
18 ਜੁਲਾਈ 1896 – 15 ਫਰਵਰੀ 1904
ਤੋਂ ਪਹਿਲਾਂਥਾਮਸ ਐਚ ਕਾਰਟਰ
ਤੋਂ ਬਾਅਦਹੈਨਰੀ ਕਲੇ ਪੇਨ
ਨਿੱਜੀ ਜਾਣਕਾਰੀ
ਜਨਮ
ਮਾਰਕੁਸ ਅਲੋਂਜ਼ੋ ਹਾਨਾ

24 ਸਤੰਬਰ 1837
ਨਿਊ ਲਿਸਬਨ, ਓਹੀਓ
ਮੌਤ15 ਫਰਵਰੀ 1904(1904-02-15) (ਉਮਰ 66)
ਵਾਸਿੰਗਟਨ, ਡੀ.ਸੀ.
ਸਿਆਸੀ ਪਾਰਟੀਰਿਪਬਲਿਕਨ
ਜੀਵਨ ਸਾਥੀਚਾਰਲਟ ਔਗਸਤਾ ਰ੍ਹੋਦਜ਼ (1864–1904, ਵਿਧਵਾ ਹੋ ਗਈ ਸੀ)
ਅਲਮਾ ਮਾਤਰਵੈਸਟਰਨ ਰਿਜਰਵ ਯੂਨੀਵਰਸਿਟੀ (ਕਢ ਦਿੱਤਾ ਗਿਆ)
ਕਿੱਤਾਬਿਜਨਸਮੈਨ
ਦਸਤਖ਼ਤ
ਫੌਜੀ ਸੇਵਾ
ਬ੍ਰਾਂਚ/ਸੇਵਾਸੰਘੀ ਫੌਜ਼
ਯੂਨਿਟਪੈਰੀ ਲਾਈਟ ਪਿਆਦਾ ਫੌਜ਼
ਲੜਾਈਆਂ/ਜੰਗਾਂਅਮਰੀਕੀ ਖਾਨਾਜੰਗੀ

ਮਾਰਕ ਹਾਨਾ (24 ਸਤੰਬਰ 1837-15 ਫਰਵਰੀ 1904) ਓਹੀਓ ਤੋਂ ਇੱਕ ਰਿਪਬਲਿਕਨ ਸੰਯੁਕਤ ਰਾਜ ਅਮਰੀਕਾ ਸੀਨੇਟਰ, ਵਿਲੀਅਮ ਮੈਕਕਿਨਲੇ ਰਾਸ਼ਟਰਪਤੀ ਦੇ ਦੋਸਤ ਅਤੇ ਰਾਜਨੀਤਕ ਪ੍ਰਬੰਧਕ ਸੀ। ਹਾਨਾ ਨੇ ਇੱਕ ਬਿਜਨਸਮੈਨ ਵਜੋਂ ਤਕੜੀ ਕਮਾਈ ਕੀਤੀ ਸੀ, ਅਤੇ 1896 ਅਤੇ 1900 ਵਿੱਚ ਮੈਕਕਿਨਲੇ ਦੇ ਰਾਸ਼ਟਰਪਤੀ ਪਦ ਦੀ ਮਹਿੰਮ ਦਾ ਪਰਬੰਧ ਕਰਨ ਲਈ ਆਪਣੇ ਪੈਸੇ ਅਤੇ ਵਪਾਰਕ ਕੁਸ਼ਲਤਾ ਦਾ ਇਸਤੇਮਾਲ ਕੀਤਾ ਸੀ।