ਯੀਂਗਲਕ ਸ਼ਿਨਾਵਾਤਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਰਮਾ:Thai name

ਯੀਂਗਲਕ ਸ਼ਿਨਾਵਾਤਾਰਾ
ยิ่งลักษณ์ ชินวัตร
28th Prime Minister of Thailand
ਦਫ਼ਤਰ ਵਿੱਚ
5 ਅਗਸਤ 2011 – 7 ਮਈ 2014
ਮੋਨਾਰਕBhumibol Adulyadej
ਤੋਂ ਪਹਿਲਾਂAbhisit Vejjajiva
ਤੋਂ ਬਾਅਦNiwatthamrong Boonsongpaisan (Acting)
Minister of Defence
ਦਫ਼ਤਰ ਵਿੱਚ
30 ਜੂਨ 2013 – 7 ਮਈ 2014
ਉਪYuthasak Sasiprapha
ਤੋਂ ਪਹਿਲਾਂSukampol Suwannathat
ਤੋਂ ਬਾਅਦThanasak Patimaprakorn
ਨਿੱਜੀ ਜਾਣਕਾਰੀ
ਜਨਮ (1967-06-21) 21 ਜੂਨ 1967 (ਉਮਰ 56)
San Kamphaeng, Thailand
ਸਿਆਸੀ ਪਾਰਟੀPheu Thai Party
ਜੀਵਨ ਸਾਥੀAnusorn Amornchat
ਬੱਚੇSupasek
ਅਲਮਾ ਮਾਤਰChiang Mai University
Kentucky State University
ਦਸਤਖ਼ਤ

ਯੀਂਗਲਕ ਸ਼ਿਨਾਵਾਤਾਰਾ (Thai: ยิ่งลักษณ์ ชินวัตร, rtgs[2]: ਯੀਂਗਲਾਕ ਚੀਨਾਵਟ,ਉਚਰਿਤ [jîŋ.lák tɕʰīn.ná.wát]; ਜਨਮ 21 ਜੂਨ1967), ਘਰ ਦਾ ਨਾਮ  ਪੂ (Thai: ปู, ਉਚਰਿਤ [pūː]),[1] ਥਾਈਲੈਂਡ ਵਿੱਚ ਵਪਾਰ ਅਤੇ ਰਾਜਨੀਤਿ ਨਾਲ ਸੰਬੰਧ ਰਖਦੀ ਹੈ ਅਤੇ ਥਾਈਲੈਂਡ ਦੀ ਪੀਓ ਥਾਈਲੈਂਡ ਪਾਰਟੀਦੀ ਮੈੰਬਰ ਹੈ। 28ਵੀਂ ਥਾਈਲੈਂਡ ਦੀ ਪ੍ਰਧਾਨਮੰਤਰੀ ਬਨਣ ਦਾ ਮਾਨ ਉਸਨੂੰ 2011 ਦੀਆਂ ਮੁੱਖ ਚੋਣਾਂ ਵਿੱਚ ਹਾਸਿਲ ਹੋਇਆ. ਪਿਛਲੇ 60 ਸਾਲਾਂ ਵਿੱਚ ਯੀਂਗਲਕ ਥਾਈਲੈਂਡ ਦੀ ਪਹਿਲੀ ਸਭ ਤੋਂ ਛੋਟੀ ਉਮਰ ਦੀ ਔਰਤ ਪ੍ਰਧਾਨਮੰਤਰੀ ਬਣੀ. ਰਾਜਨਿਨੀਤਕ ਸ਼ਕਤੀ ਦੀ ਦੁਰਵਰਤੋਂ ਕਰਨ ਕਰ ਕੇ  ਸੰਵਿਧਾਨਿਕ ਅਦਾਲਤ ਨੇ ਉਸ ਨੂੰ 7 ਮਈ 2014 ਨੂੰ ਇਸ ਆਹੁਦੇ ਤੋਂ ਹਟਾ ਦਿੱਤਾ।.[2][3]

ਇਸ ਦਾ ਜਨਮ ਚਿਆਂਗ ਮਾਈ ਸੂਬਾ ਵਿੱਚ ਹਾਕਾ ਚਾਇਨਿਜ ਬੰਸ ਦੇ ਇੱਕ ਆਮੀਰ ਪਰਿਵਾਰ ਵਿੱਚ ਹੋਇਆ।[4][5] ਯੀਂਗਲਕ ਸ਼ਿਨਾਵਾਤਾਰਾ ਨੇ ਲੋਕ ਪ੍ਰਬੰਧ ਦੀ ਪੜ੍ਹਾਈ ਦੀ ਬੇਚੋਲਰ ਡਿਗਰੀ ਚਿਆਂਗ ਮਾਈ ਯੂਨੀਵਰਸਿਟੀਂ ਅਤੇ ਮਾਸਟਰ ਡਿਗਰੀ ਕੇਨਟਕੀ ਸਟੇਟ ਯੂਨੀਵਰਸਿਟੀਂ ਤੋਂ ਪ੍ਰਾਪਤ ਕੀਤੀ।[6] ਇਸ ਤੋਂ ਬਾਅਦ ਉਹ ਆਪਣੇ ਭਰਾ ਥਕਸੀਨ ਸ਼ਿਨਾਵਾਤਾਰਾ  ਦੀ ਮਦਦ ਨਾਲ ਵਪਾਰ ਦੇ ਖੇਤਰ ਵਿੱਚ ਪ੍ਰਬੰਧਕ ਬਣ ਗਈ, ਇਸ ਤੋਂ ਬਾਅਦ ਓਹ ਐਸ ਸੀ ਸੰਪਤੀ ਦੀ ਉਸਾਰੀ ਅਤੇ ਦੇਖਰੇਖ ਕਰਨ ਲਈ ਪ੍ਰਧਾਨ ਚੁਣੀ ਗਈ ਅਤੇ ਇਸ ਦੇ ਨਾਲ ਨਾਲ ਅਧਨਿਕ ਸੂਚਨਾ ਖੇਤਰ ਵਿੱਚ ਨਿਰਦੇਸ਼ਕ ਦਾ ਆਹੁਦਾ ਸੰਭਾਲਿਆ.

ਮਈ 2011 ਦੀਆ ਚੋਣਾਂ ਵਿੱਚ ਪੀਓ ਥਾਈਲੈਂਡ ਪਾਰਟੀ ਨੇ ਥਕਸ਼ੀਨ ਥੋੜੇ ਜਿਹੇ ਫਰਕ ਨਾਲ ਹਰਾ ਕੇ  ਯੀਂਗਲਕ ਸ਼ਿਨਾਵਾਤਾਰਾ ਨੂੰ ਪ੍ਰਧਾਨਮੰਤਰੀ ਚੁਣੀਆਂ। ਉਸ ਦੀ ਮੁਹਿੰਮ ਦਾ ਮੁੱਖ ਵਿਸ਼ਾ ਗਰੀਬੀ ਦਾ ਖਾਤਮਾ ਕਰਨਾ, ਸਮੂਹਿਕ ਕਰ ਨੂੰ ਘੱਟ ਕਰਨਾ ਅਤੇ ਚੋਣਾਂ ਵਿੱਚ ਬਹੁਤ ਵੱਡੇ ਫਰਕ ਨਾਲ ਜਿੱਤ ਹਾਸਿਲ ਕਰਨਾ।

2013 ਵਿੱਚ ਯੀਂਗਲਕ ਦੇ ਖਿਲਾਫ ਸਮੂਹਿਕ ਵਿਰੋਧ ਸ਼ੁਰੂ ਹੋ ਗਿਆ।9 ਦਿਸੰਬਰ 2013 ਨੂੰ  ਯੀਂਗਲਕ  ਦੇ ਕਹਿਣ ਤੇ ਸੰਸਦ ਨੂੰ ਵਰਖਾਸ਼ਤ ਕਰ ਦਿੱਤਾ ਗਿਆ ਪਰ ਯੀਂਗਲਕ  ਨਿਗਰਾਨ ਪ੍ਰਧਾਨਮੰਤਰੀ ਵਜੋਂ ਆਪਣੀਆਂ ਸੇਵਾਵਾਂ ਦਿੰਦੀ ਰਹੀ। 07 ਮਈ 2014 ਨੂੰ ਰਾਜਨਿਨੀਤਕ ਸ਼ਕਤੀ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਸੰਵਿਧਾਨਿਕ ਅਦਾਲਤ ਨੇ ਆਹੁਦੇ ਤੋਂ ਹਟਾ ਦਿੱਤਾ। ਯੀਂਗਲਕ ਨੂੰ ਸਾਬਕਾ ਮੰਤਰੀਆਂ ਦੇ ਨਾਲ ਕੁੱਝ ਸਮੇਂ ਲਈ ਹਿਰਾਸਤ ਵਿੱਚ ਰੱਖਿਆ ਗਿਆ।

ਸੁਰੂਆਤੀ ਜ਼ਿੰਦਗੀ ਅਤੇ ਵਪਾਰਕ ਦੋਰ[ਸੋਧੋ]

Yingluck Shinawatra at US Embassy, Bangkokਯੂ ਸ ਦੇ ਦੂਤ ਘਰ ਵਿੱਚ ਯੀਂਗਲਕ ਸ਼ਿਨਾਵਾਤਾਰਾ, ਜੁਲਾਈ 2011

ਯੀਂਗਲਕ ਸ਼ਿਨਾਵਾਤਾਰਾ ਲੋਏਟ ਅਤੇ ਯਿੰਦ ਦੇ ਨੋ ਬੱਚਿਆਂ ਵਿਚੋਂ ਸਭ ਤੋਂ ਛੋਟੀ ਸੀ। [7][8] ਉਸ ਦਾ ਪਿਤਾ ਚਿਆਂਗ ਮਾਈ ਦੀ ਸੰਸਦ ਦਾ ਮੈੰਬਰ ਸੀ।[9] ਉਹ ਦਾਦੀ ਦੇ ਸਾਹੀ ਪਰਿਵਾਰਿਕ ਪਿਛੋਕੜ੍ ਕਰ ਕੇ ਚਿਆਂਗ ਦੇ ਸਾਬਕਾ ਬਰਦਸ਼ਾਹ ਨਾਲ਼ ਸੰਬੰਧ ਰਖਦੀ ਸੀ।,ਪ੍ਰਿੰਸਿਸ ਚਨਥਿਪ ਚਿਆਂਗ ਮਾਈ (ਗ੍ਰੇਟ-ਗ੍ਰੇਟ ਗ੍ਰੈਂਡਡਾੱਟਰ ਆਫ ਰਾਜਾ ਮਮਲੰਗਕਾ, ਚਿਆਂਗ ਮਾਈ)। ਯੀਂਗਲਕ ਸ਼ਿਨਾਵਾਤਾਰਾ ਚਿਆਂਗ ਮਾਈ ਵਿੱਚ ਵੱਡੀ ਹੋਈ ਅਤੇ ਰੇਜੀਨਾ ਦੇ ਕੋਏਲੀ ਕਾਲਜ ਵਿੱਚ ਲੜਕੀਆਂ ਦੇ ਗੈਰਸਰਕਾਰੀ ਗਰਲਸ ਸ਼ਕੂਲ ਵਿੱਚ ਦਾਖਲਾ ਲਿਆ। ਜਿਥੇ ਉਸਨੇ ਆਪਣੀ ਸੁਰੂਆਤੀ ਪੜ੍ਹਾਈ ਪੂਰੀ ਕੀਤੀ। ਸੇਕੋਂਡਰੀ ਦਰਜੇ ਲਈ ਉਸਨੇ ਯੁੱਪਰਜ ਕਾਲਜ ਵਿੱਚ ਦਾਖਲਾ ਲਿਆ .[10] 1988 ਵਿੱਚ ਰਾਜਨੀਤਿਕ ਸ਼ਾਸ਼ਤਰ ਅਤੇ ਲੋਕ ਪ੍ਰਬੰਧ ਵਿਸ਼ੇ ਵਿੱਚ ਬੇਚੋਲਰ ਡਿਗਰੀ ਉਸਨੇ ਚਿਆਂਗ ਮਾਈ ਯੂਨੀਵਰਸਿਟੀ  ਤੋਂ ਹਾਸਿਲ ਕੀਤੀ  ਅਤੇ 1991 ਵਿੱਚ ਲੋਕ ਪ੍ਰਬੰਦ (ਉਸ ਦੀ ਮੁੱਖ ਵਿਸ਼ਾ ਮੈਨੇਜਮੈਂਟ ਇੰਫੋਰਮੇਸ਼ਨ ਸਿਸਟਮਸ) ਦੇ ਵਿਸ਼ੇ ਵਿੱਚ ਮਾਸਟਰ ਡਿਗਰੀ ਉਸਨੇ  ਕੇਂਟੁਕੀ ਸਟੇਟ ਯੂਨੀਵਰਸਿਟੀ ਤੋਂ ਹਾਸਿਲ ਕੀਤੀ.

ਰਾਜਨੀਤਕ ਦੋਰ[ਸੋਧੋ]

ਪੀਓ ਥਾਈ ਪਾਰਟੀ  ਦੀ ਸਥਾਪਨਾ[ਸੋਧੋ]

ਪੀਓ ਥਾਈ ਪਾਰਟੀ ਦੀ ਅਗਵਾਈ[ਸੋਧੋ]

2011 ਦੀਆਂ ਚੋਣਾਂ ਅਤੇ ਪ੍ਰਧਾਨਮੰਤਰੀ ਦਾ ਅਹੁਦਾ [ਸੋਧੋ]

ਚੋਣ ਮੁਹਿਮ[ਸੋਧੋ]

right|thumb|250x250px|ਯੀਂਗਲਕ ਸ਼ਿਨਾਵਾਤਾਰਾ ਦੇ ਹੱਕ ਵਿੱਚ ਪਾਥੋਮ ਥਾਣੀ ਸ਼ੁਬੇ ਵਿੱਚ ਪ੍ਰਚਾਰ, ਜੁਲਾਈ 2011॰

ਚੋਣ ਨਤੀਜੇ ਅਤੇ ਸਰਕਾਰ ਦਾ ਸਤਾ ਵਿੱਚ ਆਉਣਾ[ਸੋਧੋ]

ਏਕਜ਼ਿਟ ਪੋੱਲ ਦੇ 500 ਵਿਚੋਂ 310 ਸੀਟਾਂ ਦਾ ਆਨੁਮਾਨ ਦਸ ਰਹੇ ਸਨ ਪਰ ਪਾਰਟੀ ਨੇ ਪੀਓ ਪਾਰਟੀ ਨੇ 154 ਸੀਟਾਂ ਮਿਲਿਆ, ਕੁਲ 75% ਵੋਟਾਂ ਪਾਇਆ ਗਈਆਂ ਜੀ ਵਿਚੋਂ 47% ਵੋਟ ਪੀਓ ਦੇ ਹੱਕ ਵਿੱਚ ਪਈ। ਥਾਈਲੈਂਡ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਸੀ ਜਦੋਂ ਕਿਸੇ ਪਾਰਟੀ ਨੇ ਇੰਨੀ ਵੱਡੀ ਜਿੱਤ ਹਾਸਿਲ ਕਰ ਕੇ ਸਰਕਾਰ ਬਣਾਈ ਹੋਵੇ। 

ਸੰਜੁਕਤ ਰਾਸ਼ਟਰ ਦੇ ਸਕੱਤਰ-ਜਰਨਲ ਬਾਨ ਕੀ-ਮੂਨ ਨੇ ਪਾਰਟੀ ਦਾ ਨਿੱਘਾ ਸੁਆਗਤ ਕੀਤਾ  ਅਤੇ ਕਿਹਾ ਕੇ ਥਾਈਲੈਂਡ ਦੇ ਲੋਕਾਂ ਦੇ ਸੰਕਲਪ ਦਾ ਸਨਮਾਨ ਕਰਨਾ ਚਾਹੀਦਾ ਹੈ। " ਉਂਗ ਸਾਨ ਸੂ ਕਯੀ ਨੇ ਯੀਂਗਲਕ ਸ਼ਿਨਾਵਾਤਾਰਾ ਨੂੰ ਜਿੱਤ ਲਈ ਮੁਬਾਰਕਵਾਦ ਦਿੱਤੀ ਅਤੇ ਉਸਨੇ ਕਿਹਾ ਕੀ ਉਮੀਦ ਕਰਦੇ ਹਾਂ ਕੇ ਮਯਾਮਾਰ ਅਤੇ ਥਾਈਲੈਂਡ ਵਿੱਚ ਚੰਗੇ ਸੰਬੰਧ ਬਣਨਗੇ.[11][12]

ਥਾਈਲੈਂਡ ਦੀ ਪ੍ਰਧਾਨ ਮੰਤਰੀ, 2011–2014[ਸੋਧੋ]

18 Nov 2011 ਨੂੰ ASEAN ਸਮਿਤ ਦੌਰਾਨ ਨੁਸਾ ਦੁਆ, ਬਾਲੀ, ਇੰਡੋਨੇਸੀਆਂ ਵਿੱਚ ਯੀਂਗਲਕ ਸ਼ਿਨਾਵਾਤਾਰਾ ਯੂ ਐਸ ਦੇ ਰਾਸ਼ਟਰਪਤੀ ਬਾਰਾਕ ਉਬਾਮਾ ਨੂੰ   ਮਿਲਦੀ ਹੋਈ
 ਜਨਵਰੀ 2012 ਵਿਸ਼ਵ ਆਰਥਿਕ ਵਿਸ਼ੇ ਤੇ ਚਲ ਰਹੀ ਸਭਾ ਵਿੱਚ ਯੀਂਗਲਕ

2011 ਦੇ ਹੜ[ਸੋਧੋ]

ਮੰਤਰੀ ਮੰਡਲ ਦੀ ਅਦਲਾ ਬਦਲੀ[ਸੋਧੋ]

ਯੀਂਗਲਕ ਮੂਣੀਚ ਵਿੱਚ ਬਾਵਰਿਆਨ ਦੇ ਆਰਥਿਕ ਵਿਸ਼ੇ ਦੇ ਮੰਤਰੀ ਮਾਰਟਿਨ ਜੈਲ ਨਾਲ

2013 ਦਾ ਥਾਈਲੈਂਡ ਵਿਰੋਧ[ਸੋਧੋ]

2014 ਦੇ ਭ੍ਰਿਸ਼ਟਾਚਾਰ ਦੀ ਤਫ਼ਤੀਸ[ਸੋਧੋ]

ਵਿਦੇਸ਼ੀ ਦੋਰੇ ਦੀ ਸੂਚੀ[ਸੋਧੋ]

ਯੀਂਗਲਕ ਸ਼ਿਨਾਵਾਤਾਰਾ ਨੇ  ਪ੍ਰਧਾਨਮੰਤਰੀ ਅਬਧੀ ਦੌਰਾਨ 40 ਦੇਸ਼ਾਂ  ਦਾ ਦੋਰਾ ਕੀਤਾ,ਉਸ ਦੀ ਮੁੱਖ ਕੋਸ਼ਿਸ਼ ਰਿਸ਼ਤਿਆਂ ਨੂੰ ਬੇਹਤਰ ਬਣਾਉਣਾ, ਆਰਥਿਕ ਪਖੋਂ ਦੇਸ਼ ਨੂੰ ਮਜ਼ਬੂਤ ਬਣਾਉਣਾ। 

ਏਸੀਆ[ਸੋਧੋ]

ਨੰਬਰ ਦੇਸ਼/ ਪ੍ਰਦੇਸ਼ ਨੋਟ
1  ਭਾਰਤ Visited as a guest of the government. and attended the ASEAN-India Car Rally at Vigyan Bhawan.
2  Cambodia Helped support the Cambodian to buy products of Thailand, and met Hun Sen
3  ਦੱਖਣੀ ਕੋਰੀਆ Swearing in ceremony was attended by the President Park Geun-hye, Republic of Korea.
4  ਚੀਨ Helped support the Chinese to buy products of Thailand and high-speed rail discussions to develop joint projects. Signed a cooperation agreement on the trade and economic relations between Thailand
5  ਬੰਗਲਾਦੇਸ਼ Discuss with the private sector and businessmen. During a dinner party. Organized by the Board of Investment of Thailand (BOI) and the Association of Bangladesh Chambers of Commerce and Industry (FBCCI) at the Radisson Hotel.
6  Mongolia Attend the Community of Democracies - CD 7th at Mongolia.
7  Sri Lanka Visit as a guest of the government. and Join the celebration of 260 years of the founding families Siam Nikaya in Sri Lanka.
8 ਫਰਮਾ:Country data ਤਾਜਿਕਸਤਾਨ The water management of Tajikistan in cooperation with the United Nations.
9  ਪਾਕਿਸਤਾਨ Visit as a guest of the government. and relations with Pakistan in a strong economic partnership.
10  Maldives Visit the Smart City Education Chancellor and the transition to salt water.
11  Bahrain Met Khalifa bin Salman Al Khalifa and MOU Memorandum of Understanding signed between the two countries aimed at developing relations in education. Health and travel around Thailand and Bahrain.
12  Qatar Met Hamad bin Khalifa Al Thani
13  Kuwait Chaired the opening reception to strengthen the confidence of the Kuwaiti political and economic stability of the country.

ਯੂਰਪ[ਸੋਧੋ]

ਨੰਬਰ ਦੇਸ਼ /ਪ੍ਰਦੇਸ਼ ਨੋਟ
1  Germany Visit as a guest of the government and tight binding partners. The economic crisis, European added value of trade and investment in Thailand.
2  ਫ਼ਰਾਂਸ Exchange opinions on the economic crisis and the trend of French policy towards solving the problems and reinforce bilateral cooperation between them.
3  ਯੂਨਾਈਟਿਡ ਕਿੰਗਡਮ The bilateral relationship between the Secretary of State; Meets Queen of the United Kingdom and the other Commonwealth realms
4  Sweden Met King Carl XVI Gustaf and Queen Silvia of Sweden
5  Belgium Visited Belgium in the 130 years anniversary of the establishment of diplomatic relations between them.
6  Poland Student academic cooperation. Especially medical science, renewable energy, food processing and agricultural privatization of Poland.
7   Switzerland Meeting 42nd World Economic Forum And Attend a meeting of the UN Human Rights Council's 24th session.
8  ਇਟਲੀ Seeks Italy's partnership in strengthening South East Asian & South European cooperation[13]
9   Vatican City Met Pope Francis in private audience
10  ਤੁਰਕੀ Both sides agreed to free trade agreements (FTA) Thailand–Turkey trade value to increase substantially within the next 5 years.
11  Montenegro Open a new relationship and Special visit as a guest of the government.

ਅਫਰੀਕਾ[ਸੋਧੋ]

Num Country/Territory Note
1  Mozambique Technologies into the private sector as Mozambique is a country with a high growth rate.
2  Tanzania Knowledge about natural gas, mining, and wildlife conservation.
3 ਫਰਮਾ:Country data ਯੁਗਾਂਡਾ Exchange of academic knowledge, both agriculture and fisheries.
4 ਫਰਮਾ:Country data Nigeria How to manage nation major source of income oil and gas

ਏਸੀਆ ਪ੍ਰਸ਼ਾਂਤ ਮਹਾਸਾਗਰ[ਸੋਧੋ]

ਨੰਬਰ ਦੇਸ਼/ ਪ੍ਰਦੇਸ਼ ਨੋਟ
1  ਆਸਟਰੇਲੀਆ ਸਰਕਾਰੀ ਮਹਮਾਨ ਵਜੋਂ ਦੋਰਾ.
2  New Zealand ਸਰਕਾਰੀ ਮਹਮਾਨ ਵਜੋਂ ਦੋਰਾ.
3  Papua New Guinea ਸਰਕਾਰੀ ਮਹਮਾਨ ਵਜੋਂ ਦੋਰਾ.

ASEAN[ਸੋਧੋ]

ਨੰਬਰ ਦੇਸ਼ / ਪ੍ਰਦੇਸ਼ ਨੋਟ
1  Brunei ਸਰਕਾਰੀ ਮਹਮਾਨ ਵਜੋਂ
2  Cambodia ਸਰਕਾਰੀ ਮਹਮਾਨ ਵਜੋਂ.
3  Indonesia ਸਰਕਾਰੀ ਮਹਮਾਨ ਵਜੋਂ
4  Laos ਸਰਕਾਰੀ ਮਹਮਾਨ ਵਜੋਂ
5  Myanmar ਸਰਕਾਰੀ ਮਹਮਾਨ ਵਜੋਂ
6  Vietnam ਸਰਕਾਰੀ ਮਹਮਾਨ ਵਜੋਂ
7  Singapore ਸਰਕਾਰੀ ਮਹਮਾਨ ਵਜੋਂ
8  Philippines ਸਰਕਾਰੀ ਮਹਮਾਨ ਵਜੋਂ
9  Malaysia ਸਰਕਾਰੀ ਮਹਮਾਨ ਵਜੋਂ

ਵੰਸ਼[ਸੋਧੋ]

ਸਨਮਾਨ[ਸੋਧੋ]

ਹਵਾਲੇ[ਸੋਧੋ]

  1. 'ปู'ปัดบินฮ่องกงพบพี่ชาย ไม่รู้'สมศักดิ์'อยากร่วมรบ.
  2. "Yingluck, Pheu Thai win in a landslide".
  3. CNN, Talking politics with Thailand's PM, 18 December 2008
  4. "Former Thai leaders Yingluck, Thaksin visit ancestral village in Meizhou, Guangdong" Archived 14 March 2018[Date mismatch] at the Wayback Machine.. 
  5. Yingluck Shinawatra (prime minister of Thailand).
  6. "Yingluck to be 'clone' of ex-PM brother".
  7. Bangkok Post, Pheu Thai picks Yingluck for PM, 16 June 2011
  8. Seth Mydans: Candidate in Thailand Follows Path of Kin[1].
  9. The Economist, Too hot for the generals, 15 June 2011
  10. เส้นทางชีวิตผู้หญิงแกร่ง ยิ่งลักษณ์ ชินวัตร Archived 6 July 2011[Date mismatch] at the Wayback Machine., 4 June 2011
  11. Reuters, Myanmar's Suu Kyi keeps low profile on upcountry trip Archived 23 July 2011[Date mismatch] at the Wayback Machine., 5 July 2011
  12. Intathep, Lamphai (6 July 2011).
  13. "Thailand seeks Italy's partnership in strengthening Asean cooperation - The Nation". Archived from the original on 2 ਫ਼ਰਵਰੀ 2016. Retrieved 5 ਨਵੰਬਰ 2015. {{cite web}}: Unknown parameter |dead-url= ignored (|url-status= suggested) (help)