ਰਾਮ ਜੇਠਮਲਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਮ ਬੂਲਚੰਦ ਜੇਠਮਲਾਨੀ
Ram Jethmalani
Member of Parliament (ਰਾਜ ਸਭਾ )
ਪਾਰਲੀਮੈਂਟ ਮੈਂਬਰ
(ਰਾਜਸਥਾਨ)
Minister of Law and Justice
ਦਫ਼ਤਰ ਵਿੱਚ
ਜੂਨ 1999 – ਜੁਲਾਈ 2000
ਪ੍ਰਧਾਨ ਮੰਤਰੀਅਟਲ ਬਿਹਾਰੀ ਵਾਜਪਾਈ
ਤੋਂ ਪਹਿਲਾਂM. Thambi Durai
ਤੋਂ ਬਾਅਦArun Jaitley
Minister of Urban Development
ਦਫ਼ਤਰ ਵਿੱਚ
19 ਮਾਰਚ 1998 – 14 ਜੂਨ 1999
ਪ੍ਰਧਾਨ ਮੰਤਰੀਅਟਲ ਬਿਹਾਰੀ ਵਾਜਪਾਈ
Minister of Law and Justice
ਦਫ਼ਤਰ ਵਿੱਚ
16 ਮਈ 1996 – 1 ਜੂਨ 1996
ਪ੍ਰਧਾਨ ਮੰਤਰੀਅਟਲ ਬਿਹਾਰੀ ਵਾਜਪਾਈ
ਨਿੱਜੀ ਜਾਣਕਾਰੀ
ਜਨਮ(1923-09-14)14 ਸਤੰਬਰ 1923
ਸ਼ਿਕਾਰਪੁਰ, ਬ੍ਰਿਟਿਸ਼ ਭਾਰਤ
ਮੌਤ8 ਸਤੰਬਰ 2019(2019-09-08) (ਉਮਰ 95)
ਨਵੀਂ ਦਿੱਲੀ, ਭਾਰਤ
ਸਿਆਸੀ ਪਾਰਟੀBhartiya Janata Party (now expelled)
ਜੀਵਨ ਸਾਥੀRatna R.
ਰਿਹਾਇਸ਼2, Akbar Road, New Delhi[1]
ਅਲਮਾ ਮਾਤਰS.C. Shahani Law College, Karachi
ਪੇਸ਼ਾਵਕਾਲਤ

ਰਾਮ ਜੇਠਮਲਾਨੀ ਇੱਕ ਭਾਰਤੀ ਵਕੀਲ ਅਤੇ ਸਿਆਸਤਦਾਨ ਸੀ। ਉਸ ਨੇ ਭਾਰਤ ਦੇ ਯੂਨੀਅਨ ਕਾਨੂੰਨ ਮੰਤਰੀ ਅਤੇ ਭਾਰਤੀ ਬਾਰ ਕਾਉਂਸਿਲ ਦੇ ਚੇਅਰਮੈਨ ਦੇ ਤੌਰ ਤੇ ਸੇਵਾ ਨਿਭਾਈ। ਉਹ ਭਾਰਤ ਦਾ ਸਭ ਤੋਂ ਮਹਿੰਗਾ ਵਕੀਲ ਸੀ।[2] ਉਹਨਾ ਨੇ 17 ਸਾਲ ਦੀ ਉਮਰ ਵਿੱਚ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ ਅਤੇ ਆਪਣੇ ਸ਼ਹਿਰ ਵਿੱਚ (ਜਿਹੜਾ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ) ਵਕਾਲਤ ਸ਼ੁਰੂ ਕਰ ਦਿੱਤੀ। ਉਸ ਦਾ ਪਹਿਲਾ ਵਿਆਹ ਦੁਰਗਾ ਜੇਠਮਲਾਨੀ ਨਾਲ ਅਤੇ ਉਸ ਤੋਂ ਬਾਅਦ ਰਤਨਾ ਜੇਠਮਲਾਨੀ ਨਾਲ ਹੋਇਆ। ਦੇਸ਼ ਦੀ ਵੰਡ ਤੋ ਬਾਅਦ ਉਹ ਮੁੰਬਈ ਵਿੱਚ ਆ ਕੇ ਵਸ ਗਏ। ਉਹਨਾ ਦੇ ਦੋ ਪੁਤਰ ਤੇ ਦੋ ਪੁਤਰੀਆਂ ਹਨ। ਉਸ ਨੂੰ ਭਾਰਤੀ ਜਨਤਾ ਪਾਰਟੀ ਵਲੋ ਮੁੰਬਈ ਤੋ ਐਮ.ਪੀ. ਦੀ ਟਿਕਟ ਦਿੱਤੀ ਗਈ ਸੀ ਤੇ ਉਹ ਛੇਵੀ ਤੇ ਸਤਵੀਂ ਲੋਕ ਸਭਾ ਦਾ ਮੈਂਬਰ ਰਿਹਾ। ਉਸ ਨੇ ਅਟਲ ਵਿਹਾਰੀ ਬਾਜਪਾਈ ਦੀ ਸਰਕਾਰ ਦੌਰਾਨ ਭਾਰਤ ਦੇ ਕਾਨੂੰਨ ਮੰਤਰੀ ਅਤੇ ਸਹਿਰੀ ਵਿਕਾਸ ਮੰਤਰੀ ਦੇ ਤੌਰ ਸੇਵਾ ਨਿਭਾਈ।

ਹਵਾਲੇ[ਸੋਧੋ]

  1. "Members Webpage – Rajyasabha". Rajyasabha, Parliament of India. Retrieved 9 February 2013.
  2. http://indiatoday.intoday.in/site/Story/87820/50%20Power%20People%20of%20India/Ram+Jethmalani:+Argumentative+Indian.html Indian Today: Ram Jethmalani: Argumentative Indian