ਰਾਲਫ਼ ਲਿੱਲੀ ਟਰਨਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਸਵੀਰ:Gurkha inscription.JPG
THE GURKHA
SOLDIER
Bravest of the brave,
most generous of the generous,
never had country
more faithful friends
than you.
ਪ੍ਰੋਫ਼ੈਸਰ ਸਰ ਰਾਲਫ਼ ਟਰਨਰ ਐਮ ਸੀ

ਪ੍ਰੋਫ਼ੈਸਰ ਸਰ ਰਾਲਫ਼ ਲਿੱਲੀ ਟਰਨਰ ਐਮ ਸੀ (5 ਅਕਤੂਬਰ 1888 – 22 ਅਪਰੈਲ 1983) ਇੱਕ ਅੰਗਰੇਜ਼, ਭਾਰਤੀ ਭਾਸ਼ਾਵਾਂ ਦਾ ਭਾਸ਼ਾ ਵਿਗਿਆਨੀ ਅਤੇ ਯੂਨੀਵਰਸਿਟੀ ਪ੍ਰਬੰਧਕ ਸੀ। ਉਸ ਨੇ ਰੋਮਾਨੀ ਭਾਸ਼ਾ ਬਾਰੇ ਵੀ ਕੁਝ ਰਚਨਾਵਾਂ ਲਿਖੀਆਂ ਹਨ।