ਰਾਹੀ ਮਾਸੂਮ ਰਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਹੀ ਮਾਸੂਮ ਰਜ਼ਾ
ਜਨਮ1925
ਗੰਗੋਲੀ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ
ਮੌਤ1992
ਕਿੱਤਾਨਾਵਲਕਾਰ, ਉਰਦੂ ਕਵੀ
ਸਰਗਰਮੀ ਦੇ ਸਾਲ1945-1992
ਪ੍ਰਮੁੱਖ ਅਵਾਰਡਮੈਂ ਤੁਲਸੀ ਤੇਰੇ ਆਂਗਨ ਕੀ ਲਈ 1979 ਦਾ ਸਭ ਤੋਂ ਵਧੀਆ ਡਾਇਲਾਗ ਲੇਖਕ ਦਾ ਫ਼ਿਲਮਫੇਅਰ ਇਨਾਮ

ਰਾਹੀ ਮਾਸੂਮ ਰਜਾ (19251992)[1] ਇੱਕ ਭਾਰਤੀ ਉਰਦੂ ਕਵੀ ਅਤੇ ਨਾਵਲਕਾਰ ਸਨ। ਉਨ੍ਹਾਂ ਨੇ ਹਿੰਦੁਸਤਾਨੀ ਅਤੇ ਹਿੰਦੀ ਵਿੱਚ ਵੀ ਲਿਖਿਆ ਹੈ ਅਤੇ ਬਾਲੀਵੁੱਡ ਲਈ ਗੀਤ ਵੀ ਲਿਖੇ। 1979 ਵਿੱਚ ਉਹਨਾਂ ਨੂੰ ਫ਼ਿਲਮ ਮੈਂ ਤੁਲਸੀ ਤੇਰੇ ਆਂਗਨ ਕੀ ਲਈ ਫ਼ਿਲਮਫੇਅਰ ਦਾ ਸਭ ਤੋਂ ਵਧੀਆ ਡਾਇਲਾਗ ਲੇਖਕ ਦਾ ਇਨਾਮ ਮਿਲਿਆ। ਮਸ਼ਹੂਰ ਭਾਰਤੀ ਟੈਲੀਵੀਜ਼ਨ ਸੀਰੀਅਲ ਮਹਾਭਾਰਤ ਲਈ ਰਜਾ ਨੇ ਸੰਵਾਦ ਲਿਖੇ ।[2]

ਜੀਵਨ[ਸੋਧੋ]

ਰਾਹੀ ਮਾਸੂਮ ਰਜ਼ਾ ਦਾ ਜਨਮ 1925 ਨੂੰ ਪੂਰਬੀ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲੇ ਦੇ ਇੱਕ ਪਿੰਡ ਗੰਗੌਲੀ ਵਿੱਚ ਇੱਕ ਮੁਸਲਮਾਨ ਪਰਵਾਰ ਵਿੱਚ ਹੋਇਆ। ਉਨ੍ਹਾਂ ਨੇ ਗਾਜ਼ੀਪੁਰ ਅਤੇ ਲਾਗੇ-ਚਾਗੇ ਤੋਂ ਆਪਣੀ ਸ਼ੁਰੂਆਤੀ ਸਿੱਖਿਆ ਹਾਸਲ ਕੀਤੀ ਅਤੇ ਉੱਚੀ ਪੜ੍ਹਾਈ ਲਈ ਉਹ ਅਲੀਗੜ ਮੁਸਲਿਮ ਯੂਨੀਵਰਸਿਟੀ ਚਲੇ ਗਏ। ਉੱਥੇ ਉਨ੍ਹਾਂ ਹਿੰਦੁਸਤਾਨੀ ਸਾਹਿਤ ਵਿੱਚ ਡਾਕਟਰੇਟ ਪੂਰੀ ਕੀਤੀ ਅਤੇ ਸਾਹਿਤਕ ਖੇਤਰ ਵਿੱਚ ਸਰਗਰਮ ਹੋ ਗਏ।

ਰਚਨਾਵਾਂ[ਸੋਧੋ]

ਨਾਵਲ[ਸੋਧੋ]

ਜੀਵਨੀ[ਸੋਧੋ]

ਹਵਾਲੇ[ਸੋਧੋ]

  1. "Dr. Rahi Masoom Reza =[[४ जनवरी]]" (in अंग्रेज़ी). आई.एम.डी.बी. {{cite web}}: URL–wikilink conflict (help); Unknown parameter |accessyear= ignored (|access-date= suggested) (help)CS1 maint: unrecognized language (link)
  2. ਅਮਰੀਕ (2020-03-15). "ਤੂੰ ਮਹਾਭਾਰਤ ਬਾਰੇ ਕਿਵੇਂ ਲਿਖ ਸਕਦੈਂ?". Punjabi Tribune Online (in ਹਿੰਦੀ). Archived from the original on 2020-04-13. Retrieved 2020-03-15.