ਰਿਚਰਡ ਸਟਾਲਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਿਚਰਡ ਮੈਥੀਊ ਸਟਾਲਮਨ
ਰਿਚਰਡ ਸਟਾਲਮਨ, 2014
ਜਨਮ (1953-03-16) ਮਾਰਚ 16, 1953 (ਉਮਰ 71)
ਰਾਸ਼ਟਰੀਅਤਾਅਮਰੀਕੀ
ਹੋਰ ਨਾਮRMS, St. IGNUcius (avatar)
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ, Massachusetts Institute of Technology
ਪੇਸ਼ਾਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ ਦਾ ਪ੍ਰਧਾਨ
ਲਈ ਪ੍ਰਸਿੱਧਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ, GNU, Emacs, GCC
ਵੈੱਬਸਾਈਟwww.stallman.org

ਰਿਚਰਡ ਸਟਾਲਮਨ (ਜਨਮ 16 ਮਾਰਚ 1953) ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ ਦੇ ਥਾਪਕ ਅਤੇ ਇੱਕ ਕੰਮਪਿਊਟਰ ਪ੍ਰੋਗਰਾਮਰ ਹੈ। ਉਸਨੇ ਅਜ਼ਾਦ ਸਾਫ਼ਟਵੇਅਰ ਲਈ ਕੰਮ ਕੀਤਾ ਜਿਸ ਨੂੰ ਕੋਈ ਵੀ ਆਜ਼ਾਦੀ ਨਾਲ਼ ਵਰਤ ਸਕੇ, ਅਧਿਐਨ ਕਰ ਸਕੇ ਅਤੇ ਆਪਣੇ ਮੁਤਾਬਕ ਉਸ ਵਿੱਚ ਤਬਦੀਲੀਆਂ ਕਰ ਸਕੇ ਅਤੇ ਅੱਗੇ ਵੰਡ ਸਕੇ। ਜਿਹੜਾ ਸਾਫ਼ਟਵੇਅਰ ਇਸ ਆਜ਼ਾਦੀ ਨੂੰ ਯਕੀਨੀ ਬਣਾਵੇ ਉਸਨੂੰ ਆਜ਼ਾਦ ਸਾਫ਼ਟਵੇਅਰ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]