ਸ਼ਿਕਾਇਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਿਕਾਇਤ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 2 ਵਿੱਚ ਸ਼ਿਕਾਇਤ ਬਾਰੇ ਦਸਿਆ ਗਿਆ ਹੈ। ਸ਼ਿਕਾਇਤ ਲਿਖਤੀ ਜਾਂ ਜ਼ੁਬਾਨੀ ਹੋ ਸਕਦੀ ਹੈ ਪਰ ਇਹ ਸਿਰਫ਼ ਜੱਜ ਸਾਹਮਣੇ ਹੋਵੇਗੀ। ਇਹ ਸ਼ਿਕਾਇਤ ਕਿਸੇ ਵਿਅਕਤੀ ਦੇ ਖਿਲਾਫ਼ ਹੁੰਦੀ ਹੈ। ਇਹ ਪੁਲਿਸ ਰਿਪੋਰਟ ਨਾਲੋਂ ਵੱਖਰੀ ਹੁੰਦੀ ਹੈ। ਇਹ ਸਿਰਫ਼ ਜੱਜ ਸਾਹਮਣੇ ਹੋ ਸਕਦੀ ਹੈ। ਪੁਲਿਸ ਕੋਲ ਕੀਤੀ ਰਿਪੋਰਟ ਨੂੰ ਸ਼ਿਕਾਇਤ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ ਹੈ।