ਸ਼ਰਲੀ ਜੈਕਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਰਲੀ ਜੈਕਸਨ
ਸ਼ਰਲੀ ਜੈਕਸਨ
ਸ਼ਰਲੀ ਜੈਕਸਨ
ਜਨਮਸ਼ਰਲੀ ਹਾਰਡੀ ਜੈਕਸਨ
(1916-12-14)ਦਸੰਬਰ 14, 1916
San Francisco, California, U.S.
ਮੌਤ8 ਅਗਸਤ 1965(1965-08-08) (ਉਮਰ 48)
North Bennington, Vermont, U.S.
ਕਿੱਤਾAuthor, novelist
ਸ਼ੈਲੀMystery, horror

ਸ਼ਰਲੀ ਹਾਰਡੀ ਜੈਕਸਨ (14 ਦਸੰਬਰ 1916 – 8 ਅਗਸਤ 1965) ਇੱਕ ਅਮਰੀਕੀ ਲੇਖਿਕਾਸੀ। ਉਹ अपने ਜ਼ਮਾਨੇ डी ਇੱਕ ਪ੍ਰਸਿੱਧ ਲੇਖਕ ਸੀ, ਅਤੇ ਉਸ ਦੇ ਕੰਮ ਨੇ ਹਾਲੀਆ ਸਾਲਾਂ ਵਿੱਚ ਸਾਹਿਤ ਆਲੋਚਕਾਂ ਦਾ ਖਾਸਾ ਧਿਆਨ ਖਿਚਿਆ ਹੈ। ਉਸ ਨੇ ਨੀਲ ਗੈਮਾਨ, ਸਟੀਫਨ ਕਿੰਗ, ਨਿਗੇਲ ਨੀਲ, ਅਤੇ ਰਿਚਰਡ ਮੈਥੇਸਨ ਨੂੰ ਪ੍ਰਭਾਵਿਤ ਕੀਤਾ।[1]

ਹਵਾਲੇ[ਸੋਧੋ]

  1. Murphy, Bernice (2004-08-31). "Shirley Jackson (1916-1965)". The Literary Encyclopedia. Retrieved 2006-05-09.