ਸ਼ੁਕੁਮਾਰ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੁਕੁਮਾਰ ਰਾਏ
ਜਨਮ(1887-10-30)30 ਅਕਤੂਬਰ 1887
ਕੋਲਕਾਤਾ, ਬਰਤਾਨਵੀ ਭਾਰਤ
ਮੌਤ10 ਸਤੰਬਰ 1923(1923-09-10) (ਉਮਰ 35)
ਮੋਸ਼ੂਆ, ਕਿਸ਼ੋਰ ਗੰਜ ਜ਼ਿਲ੍ਹਾ ਬੰਗਾਲ ਵਿੱਚ, ਬਰਤਾਨਵੀ ਭਾਰਤ (ਹੁਣ ਬੰਗਲਾਦੇਸ਼)
ਭਾਸ਼ਾਬੰਗਾਲੀ
ਕਾਲਬੰਗਾਲ ਪੁਨਰ ਜਾਗਰਤੀ
ਸ਼ੈਲੀਸਾਹਿਤਕ ਊਲਜਲੂਲ
ਪ੍ਰਮੁੱਖ ਕੰਮਅਬੋਲ ਤਬੋਲ, ਪਗਲਾ ਦਾਸ਼ੂ, ਹਜਬਰਲ,
ਜੀਵਨ ਸਾਥੀSuprabha Devi
ਬੱਚੇਸਤਿਆਜੀਤ ਰੇ (ਪੁੱਤਰ)
ਰਿਸ਼ਤੇਦਾਰUpendrakishore Ray (father) and Bidhumukhi (mother)

ਸ਼ੁਕੁਮਾਰ ਰਾਏ (ਬੰਗਾਲੀ: সুকুমার রায়; Sukumār Rāẏ ) (30 ਅਕਤੂਬਰ 1887 – 10 ਸਤੰਬਰ 1923)[1] ਇੱਕ ਬੰਗਾਲੀ ਹਾਸਰਸ ਕਵੀ, ਕਹਾਣੀਕਾਰ ਅਤੇ ਨਾਟਕਕਾਰ ਸੀ। ਉਸਨੇ ਮੁੱਖ ਤੌਰ ਤੇ ਬੱਚਿਆਂ ਦੇ ਲਈ ਲਿਖਿਆ ਹੈ। "ਅਬੋਲਤਬੋਲ" (ਬੰਗਾਲੀ: আবোলতাবোল), ਕਾਵਿ ਸੰਗ੍ਰਹਿ; ("ਅਵਾਤਵਾ"), ਨਿੱਕਾ ਨਾਵਲ "ਹਜਬਰਲ" (ਬੰਗਾਲੀ: হযবরল), ਕਹਾਣੀ ਸੰਗ੍ਰਹਿ "ਪਗਲਾ ਦਾਸ਼ੂ" (ਬੰਗਾਲੀ: পাগলা দাশু)ਅਤੇ ਨਾਟਕ "ਚਲਚਿੱਤਚੰਚਾਰੀ" (ਬੰਗਾਲੀ: চলচিত্তচঞ্চরী) ਵਰਗੀਆਂ ਉਸਦੀਆਂ ਰਚਨਾਵਾਂ ਦਾ ਕੱਦ ਐਲਿਸ ਇਨ ਵੰਡਰਲੈਂਡ ਨਾਲ ਮੇਚਿਆ ਜਾਂਦਾ ਹੈ।

ਹਵਾਲੇ[ਸੋਧੋ]

  1. Ray; Sukumar (tr. Chatterjee; Sampurna). Wordygurdyboom!. Penguin Books India. pp. 177–. ISBN 978-0-14-333078-3. Retrieved 3 October 2012.