ਸ਼ੱਬੀਰ ਅਹਿਮਦ ਉਸਮਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੱਬੀਰ ਅਹਿਮਦ ਉਸਮਾਨੀ
شبير أحمد عثماني
ਜਨਮ(1886-10-06)ਅਕਤੂਬਰ 6, 1886
ਬਿਜਨੌਰ, ਬਰਤਾਨਵੀ ਭਾਰਤ
ਮੌਤਦਸੰਬਰ 13, 1949(1949-12-13) (ਉਮਰ 63)
Baghdad al-Jadid, Bahawalpur State
ਦਫਨਾਉਣ ਦੀ ਜਗ੍ਹਾਇਸਲਾਮੀਆ ਸਾਇੰਸ ਕਾਲਜ
ਕਰਾਚੀ, ਪਾਕਿਸਤਾਨ
ਖੇਤਰSouth Asia
ਕਿੱਤਾਇਸਲਾਮੀ ਵਿਦਵਾਨ, Teacher, Politician
ਫਿਰਕਾਸੁੰਨੀ ਇਸਲਾਮ
ਕਾਨੂੰਨ ਸ਼ਾਸਤਰHanafi
ਅੰਦੋਲਨDeobandi
ਮੁੱਖ ਰੁਚੀ(ਆਂ)Tafsir, Hadith, Shari'a
ਮੁੱਖ ਵਿਚਾਰObjectives Resolution
ਮੁੱਖ ਰਚਨਾ(ਵਾਂ)ਤਫ਼ਸੀਰ-ਇ-ਉਸਮਾਨੀ
ਅਲਮਾ ਮਾਤਰDarul Uloom Deoband
ਸੂਫ਼ੀ ਸੰਪਰਦਾਚਿਸ਼ਤੀਆ-Sabiriya-Imdadiya
ਮੁਰਸ਼ਿਦMahmud al-Hasan

ਸ਼ੱਬੀਰ ਅਹਿਮਦ ਉਸਮਾਨੀ (ਉਰਦੂ: شبیر احمد عثمانی, ਸ਼ਬੀਰ ਅਹਿਮਦ 'ਉਸਮਾਨੀ; 6 ਅਕਤੂਬਰ 1886 - 13 ਦਸੰਬਰ 1949) ਇੱਕ ਭਾਰਤੀ ਮੁਸਲਮਾਨ ਵਿਦਵਾਨ ਸੀ। ਉਸਨੇ 1940 ਵਿੱਚ ਪਾਕਿਸਤਾਨ ਬਣਾਉਣ ਦੀ ਮੰਗ ਦਾ ਸਮਰਥਨ ਕੀਤਾ ਸੀ।