ਸੰਤਨੂੰ ਮੋਇਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਤਨੂੰ ਮੋਇਤਰਾ
ਜਨਮ (1968-01-22) 22 ਜਨਵਰੀ 1968 (ਉਮਰ 56)[1]
ਲਖਨਊ, ਉੱਤਰ ਪ੍ਰਦੇਸ਼, ਭਾਰਤ
ਪੇਸ਼ਾcomposer, film score composer
ਵੈੱਬਸਾਈਟOfficial website

ਸੰਤਨੂੰ ਮੋਇਤਰਾ (ਜਨਮ 22 ਜਨਵਰੀ 968) ਭਾਰਤੀ ਸੰਗੀਤ ਡਾਇਰੈਕਟਰ ਹੈ, ਜਿਸਨੇ ਹਿੰਦੀ ਫਿਲਮ ਉਦਯੋਗ ਬਾਲੀਵੁੱਡ ਵਿੱਚ, ਖ਼ਾਸ ਕਰਕੇ ਪਰਿਣੀਤਾ (2005 ਫ਼ਿਲਮ) (2005), ਹਜ਼ਾਰੋਂ ਖਵਾਹਿਸੇਂ ਐਸੀ (2005), ਲਗੇ ਰਹੋ ਮੁੰਨਾਭਾਈ (2006) ਅਤੇ 3 ਈਡੀਅਟਸ (2009), ਅਤੇ ਪ੍ਰਾਈਵੇਟ ਐਲਬੰਮਾਂ, ਮਨ ਕੇ ਮਨਜੀਰੇ  ਅਤੇ ਅਬ ਕੇ ਸਾਵਨ (ਗਾਇਕੀ ਸ਼ੁਭਾ ਮੁਦਗਲ) ਸਦਕਾ ਮਸ਼ਹੂਰ ਹੈ। 2014 ਵਿੱਚ ਉਸਨੇ ਨਾ ਬੰਗਾਰੂ ਤਲੀ ਲਈ ਦੇ ਪਿਠਭੂਮੀ ਗੀਤਾਂ ਲਈ ਬਿਹਤਰੀਨ ਸੰਗੀਤ ਨਿਰਦੇਸ਼ਨ ਦੇ ਲਈ ਨੈਸ਼ਨਲ ਫਿਲਮ ਪੁਰਸਕਾਰ ਹਾਸਲ ਕੀਤਾ।[2]

ਹਵਾਲੇ[ਸੋਧੋ]

  1. Hindustan Times, Brunch,5 August 2012, p. 22.
  2. ""Naa Bangaru Talli" wins three national awards – Telugu Movie News". Archived from the original on 2015-06-27. Retrieved 2015-10-14.