ਅਲਜਿਕ ਭਾਸ਼ਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਲਜੀ ਭਾਸ਼ਾਵਾਂ ਤੋਂ ਰੀਡਿਰੈਕਟ)
ਅਲਜਿਕ
Algonquian–Ritwan
Algonquian–Wiyot–Yurok
ਭੂਗੋਲਿਕ
ਵੰਡ
ਉੱਤਰੀ ਸੰਯੁਕਤ ਰਾਜ ਅਤੇ ਕੈਨੇਡਾ
ਭਾਸ਼ਾਈ ਵਰਗੀਕਰਨਦੁਨੀਆ ਦੇ ਸ਼ੁਰੂਆਤੀ ਭਾਸ਼ਾ ਪਰਿਵਾਰ ਵਿੱਚੋਂ ਇੱਕ
Early form
ਪਰੋਟੋ-ਭਾਸ਼ਾਪ੍ਰੋਟੋ-ਅਲਜਿਕ
Subdivisions
ਆਈ.ਐਸ.ਓ 639-5aql
Glottologalgi1248
ਜਿੱਥੇ ਅੱਲਜਿਕ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ ।
Notes† - ਭਾਸ਼ਾ ਜਿਹੜੀ ਖਤਮ ਹੋਈ।

ਅੱਜਿਕ ਭਾਸ਼ਾਵਾਂ (ਅੰਗਰੇਜ਼ੀ: Algic languages) ਉੱਤਰੀ ਅਮਰੀਕਾ ਦੀ ਇੱਕ ਸਵਦੇਸ਼ੀ ਭਾਸ਼ਾ ਪਰਿਵਾਰ ਹੈ।[1][2] ਜ਼ਿਆਦਾਤਰ ਐਲਜਿਕ ਭਾਸ਼ਾਵਾਂ ਅੱਲਗੌਂਕੀ(ਅਨ)ਉਪ-ਪਰਿਵਾਰ ਨਾਲ ਸਬੰਧਤ ਹਨ।ਇਹ ਭਾਸ਼ਾ ਪਰਿਵਾਰ ਰੌਕੀ ਪਹਾਡ਼ ਤੋਂ ਅੱਦਲਾਂਦਿਜ ਕੈਨੇਡਾ ਤੱਕ ਬੋਲੀ ਜਾਂਦੀ ਸੀ। ਹੋਰ ਅੱਲਜਿਕ ਭਾਸ਼ਾਵਾਂ ਉੱਤਰ-ਪੱਛਮੀ ਕੈਲੀਫ਼ੋਰਨੀਆ ਦੀਆਂ ਯੂਰੋਕ 'ਤੇ ਊਈਯੋਤ ਸਨ । ਇਹ ਸਾਰੀਆਂ ਭਾਸ਼ਾਵਾਂ ਪ੍ਰੋਟੋ-ਅੱਲਜੀ ਤੋਂ ਅਈਆਂ ਹਨ। ਇਹ ਪ੍ਰੋਟੋ-ਭਾਸ਼ਾ ੭,੦੦੦ ਸਾਲ ਪਹਿਲਾਂ ਬੋਲੀ ਜਾਂਦੀ ਸੀ । ਪ੍ਰੋਟੋ-ਅੱਲਗੌਂਕੀ(ਅਨ) ਭਾਸ਼ਾ ਅਤੇ ਊਈਯੋਤ ਅਤੇ ਯੁਰੋਕ ਭਾਸ਼ਾਵਾਂ ਦੀ ਵਰਤੋਂ ਕਰਕੇ ਦੁਬਾਰਾ ਬਣਾਈ ਗਈ ਸੀ।

ਹਵਾਲੇ[ਸੋਧੋ]

  1. Berman, Howard (July 1984). "Proto-Algonquian-Ritwan Verbal Roots". International Journal of American Linguistics. 50 (3): 335–342. doi:10.1086/465840. ISSN 0020-7071.
  2. Golla, Victor (20 September 2011). California Indian languages. Berkeley. p. 61. ISBN 9780520949522. OCLC 755008853.{{cite book}}: CS1 maint: location missing publisher (link)