ਅਕੇਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਉਕਤਾਹਟ ਤੋਂ ਮੋੜਿਆ ਗਿਆ)
ਇੱਕ ਅੱਕੀ ਹੋਈ ਦੁਕਾਨਦਾਰ ਗਾਹਕਾਂ ਦੀ ਉਡੀਕ ਕਰ ਰਹੀ ਹੈ।

ਅਕੇਵਾਂ ਜਾਂ ਬੇਜ਼ਾਰੀ ਉਹ ਵਲਵਲਾ ਹੁੰਦਾ ਹੈ ਜਿਹਦਾ ਤਜਰਬਾ ਮਨੁੱਖ ਨੂੰ ਉਦੋਂ ਹੁੰਦਾ ਹੈ ਜਦੋਂ ਉਸ ਕੋਲ਼ ਕਰਨ ਨੂੰ ਕੁਝ ਖ਼ਾਸ ਨਾ ਰਹਿ ਜਾਵੇ ਅਤੇ ਆਲ਼ੇ-ਦੁਆਲ਼ੇ ਵਿੱਚ ਉਹਦੀ ਦਿਲਚਸਪੀ ਮੁੱਕ ਜਾਵੇ।