ਸ਼ਬਨਮ (ਕਹਾਣੀ ਸੰਗ੍ਰਹਿ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸ਼ਬਨਮ(ਕਹਾਣੀ ਸੰਗ੍ਰਹਿ) ਤੋਂ ਮੋੜਿਆ ਗਿਆ)

ਸ਼ਬਨਮ ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਸਾਹਿਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਲਿਖਿਆ ਗਿਆ ਹੈ। ਇਹ ਰਚਨਾ ਸਾਲ 1955 ਈ ਵਿੱਚ ਪ੍ਰਕਾਸ਼ਿਤ ਹੋਈ ਇਸ ਕਹਾਣੀ ਸੰਗ੍ਰਹਿ ਵਿੱਚ ਪ੍ਰੀਤਲੜੀ ਨੇ ਕੁੱਲ 7 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ।[1]

ਕਹਾਣੀਆਂ[ਸੋਧੋ]

  • ਸ਼ਬਨਮ
  • ਰਾਧਾ
  • ਕਿਹਰੂ ਦਸ ਨੰਬਰੀਆ
  • ਅੰਜੂ ਗਾੜੁ
  • ਦਾਰਾਂ
  • ਪੂਜ ਮਾਤਾ
  • ਸਤੀ ਮਾਤਾ

ਹਵਾਲੇ[ਸੋਧੋ]

  1. ਕੈਂਥ, ਸਤਨਾਮ ਸਿੰਘ (ਸਹਿਜ ਪਬਲੀਕੇਸ਼ਨ). ਸਾਹਿਤਕ ਦ੍ਰਿਸਟੀਕੋਣ. ਸਮਾਣਾ. ISBN 978-81-942217-0-8. {{cite book}}: Check date values in: |year= (help)