ਰੋਮਨ ਸੈਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਰੋਮਨ ਸੈਣੀ
ਰੋਮਨ ਸੈਣੀ
ਜਨਮ27 ਜੁਲਾਈ 1991
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼
ਪੇਸ਼ਾਭਾਰਤੀ ਐਜੂਕੇਟਰ, ਪ੍ਰੇਰਕ ਸਪੀਕਰ ਅਤੇ ਭਾਰਤੀ ਪ੍ਰਬੰਧਕੀ ਸੇਵਾ ਅਧਿਕਾਰੀ
ਲਈ ਪ੍ਰਸਿੱਧਅਨਅਕੈਡੇਮੀ
ਵੈੱਬਸਾਈਟunacademy.in

ਡਾ. ਰੋਮਨ ਸੈਣੀ ਇੱਕ ਇੱਕ ਭਾਰਤੀ ਐਜੂਕੇਟਰ, ਪ੍ਰੇਰਕ ਸਪੀਕਰ ਅਤੇ ਭਾਰਤੀ ਪ੍ਰਬੰਧਕੀ ਸੇਵਾ ਅਧਿਕਾਰੀ ਹੈ।[1] ਡਾ ਰੋਮਨ ਸੈਣੀ ਮੱਧ ਪ੍ਰਦੇਸ਼ ਸਰਕਾਰ ਵਿੱਚ ਸਹਾਇਕ ਕੁਲੈਕਟਰ ਦੇ ਤੌਰ ਤੇ ਤਾਇਨਾਤ ਸੀ। [2][3] ਅਨਅਕੈਡੇਮੀ ਨਾਮਕ ਮੁੱਫਤ ਆਨਲਾਇਨ ਸਿੱਖਿਅਕ ਸੰਸਥਾ ਦਾ ਸੰਸਥਾਪਕ ਹੈ। ਇਹ ਸੰਸਥਾ ਸਿਵਲ ਸਰਵਿਸ ਚਾਹਵਾਨਾਂ ਨੂੰ ਵਿਦਿਅਕ ਸਮੱਗਰੀ ਪ੍ਰਦਾਨ ਕਰਦੀ ਹੈ।

ਜਨਵਰੀ 2016, ਵਿੱਚ ਰੋਮਨ ਸੈਨੀ ਨੇ ਮੁੱਫਤ ਸਿੱਖਿਅਕ ਪਹਿਲ ਅਨਅਕੈਡੇਮੀ ਵੱਲ ਧਿਆਨ ਦੇਣ ਲਈ ਭਾਰਤੀ ਪ੍ਰਬੰਧਕੀ ਸੇਵਾ ਤੋਂ ਇਸਤੀਫਾ ਦੇ ਦਿੱਤਾ ਹੈ। [4][5][6][7][8][9][10][11]

ਹਵਾਲੇ[ਸੋਧੋ]

  1. Zehra, Aiman (26 June 2015). "From the horse's mouth". The Hindu. New Delhi. The Hindu. Retrieved 27 June 2015.
  2. http://jabalpur.nic.in/telephone_directory_adm.htm
  3. "IAS providing free tuition to poor". Bureaucracy Today. 12 August 2015. Retrieved 15 August 2015.
  4. Manash Pratim Gohain (January 10, 2016). "24-year-old quits IAS to turn free e-tutor". The Times of India. Times of India.
  5. "A doctor and an IAS at 24, this man quits job to become an e-tutor". Zee News. January 10, 2016.
  6. "A doctor and an IAS at 24, this man quits job to become an e-tutor". Zee News. January 10, 2016.
  7. "24-Year-Old Quits Comfy IAS Job To Help Students Across The Country Realise Their Dreams". India Times. January 10, 2016.
  8. Nithya Nair (January 10, 2016). "Young IAS officer quits job, offers free online education for civil service aspirants". India.com.
  9. "दूसरों को अफसर बनाने को छोड़ी आईएएस की नौकरी". Rajasthan Patrika. January 9, 2016.
  10. "22 की उम्र में बने थे IAS, अब नौकरी छोड़ बच्चों को देंगे फ्री में एजुकेशन". Daily Bhaskar. January 10, 2016.
  11. "कौन है स्टार्ट-अप इंडिया प्रोग्राम में स्पेशल निमंत्रण पाने वाले डॉ.रोमन सैनी?". One India. January 9, 2016.