2004 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
XXVIII ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਏਥਨਜ਼, ਗਰੀਸ
ਮਾਟੋਘਰ ਪਹੁੰਚਣ ਤੇ ਜੀ ਆਇਆ ਨੂੰ
ਭਾਗ ਲੈਣ ਵਾਲੇ ਦੇਸ਼201
ਭਾਗ ਲੈਣ ਵਾਲੇ ਖਿਡਾਰੀ10,625 (6,296 ਮਰਦ, 4,329 ਔਰਤਾਂ)[1]
ਈਵੈਂਟ301 in 28 ਖੇਡਾਂ
ਉਦਘਾਟਨ ਸਮਾਰੋਹ13 ਅਗਸਤ
ਸਮਾਪਤੀ ਸਮਾਰੋਹ29 ਅਗਸਤ
ਉਦਘਾਟਨ ਕਰਨ ਵਾਲਾਗਰੀਸ ਦੇ ਰਾਸ਼ਟਰਪਤੀ
ਖਿਡਾਰੀ ਦੀ ਸਹੁੰਜ਼ੋਏ ਦਿਮੋਸਚਕੀ
ਜੱਜ ਦੀ ਸਹੁੁੰਲਜ਼ਾਰੋਸ ਵੋਰੇਆਦਿਸ
ਓਲੰਪਿਕ ਟਾਰਚਨਿਲੋਲਸ ਕਾਕਲਾਮਨਕੀਸ
ਓਲੰਪਿਕ ਸਟੇਡੀਅਮਓਲੰਪਿਕ ਸਟੇਡੀਅਮ
ਗਰਮ ਰੁੱਤ
2000 ਓਲੰਪਿਕ ਖੇਡਾਂ 2008 ਓਲੰਪਿਕ ਖੇਡਾਂ  >
ਸਰਦ ਰੁੱਤ
2002 ਸਰਦ ਰੁੱਤ ਓਲੰਪਿਕ ਖੇਡਾਂ 2006 ਸਰਦ ਰੁੱਤ ਓਲੰਪਿਕ ਖੇਡਾਂ  >

2004 ਓਲੰਪਿਕ ਖੇਡਾਂ ਜਿਹਨਾਂ ਨੂੰ XXVIII ਓਲੰਪੀਅਡ ਵੀ ਕਿਹਾ ਜਾਂਦਾ ਹੈ ਗਰੀਸ ਦੇ ਸ਼ਹਿਰ ਏਥਨ 'ਚ ਿਮਤੀ 13 ਤੋਂ 29 ਅਗਸਤ, 2004 ਵਿੱਚ ਹੋਈਆ। ਇਹਨਾਂ ਖੇਡਾਂ 'ਚ ਵੱਖ ਵੱਖ 201 ਦੇਸ਼ਾਂ ਦੇ 10,625 ਖਿਡਾਰੀਆਂ ਨੇ ਆਪਣੇ ਜ਼ੋਹਰ ਦਿਖਾਏ।[2] ਇਹਨਾਂ ਖੇਡਾਂ 'ਚ 301 ਪਦਕਾ ਦਾ ਫੈਸਲਾ ਹੋਇਆ ਜੋ ਿਕ 28 ਵੱਖ ਵੱਖ ਖੇਡਾਂ 'ਚ ਖਿਡਾਰੀਆ ਨੇ ਆਪਣੇ ਦੇਸ਼ ਲਈ ਜਿਤਿਆ।

ਹਵਾਲੇ[ਸੋਧੋ]

  1. "The Olympic Summer Games Factsheet" (PDF). International Olympic Committee. Retrieved 5 August 2012.
  2. "Athens 2004". International Olympic Committee. olympic.org. Archived from the original on 17 January 2013. Retrieved 19 January 2008. {{cite web}}: Unknown parameter |deadurl= ignored (help)