ਸੁਰਖਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਰਖਾਬ
ਨਿਰਦੇਸ਼ਕਸੰਜੇ ਤਲਰੇਜਾ
ਨਿਰਮਾਤਾਵਿਵੇਕ ਕੁਮਾਰ ਅਤੇ ਬਰਖਾ ਮਦਾਨ
ਸਿਤਾਰੇਬਰਖਾ ਮਦਾਨ, ਸੁਮਿਤ ਸੂਰੀ, ਵਿਨੀਤਾ ਮਲਿਕ
ਸਿਨੇਮਾਕਾਰBen Lichty
ਸੰਪਾਦਕArchit D Rastogi
ਰਿਲੀਜ਼ ਮਿਤੀਆਂ
  • 24 ਅਪ੍ਰੈਲ 2015 (2015-04-24)
ਮਿਆਦ
100 ਮਿੰਟ
ਦੇਸ਼ਭਾਰਤ, ਕੈਨੇਡਾ
ਭਾਸ਼ਾਹਿੰਦੀ

ਸੁਰਖਾਬ ਇੱਕ ਹਿੰਦੀ ਭਾਸ਼ਾ ਦੀ ਇੰਡੋ-ਕੈਨੇਡੀਅਨ ਫ਼ਿਲਮ ਹੈ ਜਿਸ ਦਾ ਨਿਰਦੇਸ਼ਨ ਸੰਜੇ ਤਲਰੇਜਾ ਨੇ ਕੀਤਾ ਹੈ।[1] ਇਹ ਸੰਸਾਰੀਕਰਨ, ਕਰਾਸ ਇਮੀਗ੍ਰੇਸ਼ਨ ਅਤੇ ਮਹਿਲਾ ਸਸ਼ਕਤੀਕਰਨ ਦੇ ਥੀਮ ਟਟੋਲਦੀ,   ਇੱਕ ਔਰਤ ਦੀ ਕਹਾਣੀ ਹੈ, ਜਿਸਨੂੰ ਆਪਣੇ ਛੋਟੇ ਭਰਾ ਕੋਲ ਗੈਰਕਾਨੂੰਨੀ ਤੌਰ ਤੇ ਕੈਨੇਡਾ ਜਾਣ ਦੇ ਚੱਕਰ ਵਿੱਚ ਅਚਿੰਤੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।[2]

ਪਲਾਟ[ਸੋਧੋ]

ਜੀਤ (ਬਰਖਾ ਮਦਾਨ) ਇੱਕ ਜੂਡੋ ਜੇਤੂ ਹੈ ਜੋ ਭਾਰਤ ਵਿੱਚ ਆਪਣੀ  ਮਾਤਾ ਨਾਲ ਰਹਿੰਦੀ ਹੈ। ਉਸ ਦਾ ਭਰਾ ਕੈਨੇਡਾ ਵਿੱਚ ਹੈ। ਬਿਹਤਰ ਜ਼ਿੰਦਗੀ ਦੀ ਤਾਂਘ ਵਿੱਚ ਉਹ ਮਨੁੱਖੀ ਤਸਕਰਾਂ ਦੇ ਜਾਲ ਵਿੱਚਫਸ ਜਾਂਦੀ ਹੈ।[3]

ਕਾਸਟ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]