ਬੁੜੈਲ ਦਾ ਕਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬੁੜੈਲ ਦਾ ਕਿਲਾ ਤੋਂ ਰੀਡਿਰੈਕਟ)
ਬੁੜੈਲ ਕਿਲਾ
,ਸੈਕਟਰ 45 ਸੈਕਟਰ, ਯੂ ਟੀ , ਭਾਰਤ
ਬੁੜੈਲ ਕਿਲਾ ਦੱਖਣ ਪੂਰਬੀ ਥੰਮ
ਕਿਸਮ ਕਿਲੇ
ਸਥਾਨ ਵਾਰੇ ਜਾਣਕਾਰੀ
Controlled by ਨਿਜੀ ਮਲਕੀਅਤ
Open to
the public
ਹਾਂ
Condition ਖਸਤਾ,ਮੁੱਖ ਹਿੱਸਾ ਰਿਹਾਇਸ਼ੀ ਮੰਤਵ ਲਈ ਵੇਚ ਦਿੱਤਾ ਗਿਆ ਹੈ।
ਸਥਾਨ ਦਾ ਇਤਿਹਾਸ
Built by ਮੁਗਲ (ਪਰ ਬਾਅਦ ਵਿੱਚ ਬੰਦਾ ਬਹਾਦਰ ਨੇ ਕਬਜ਼ਾ ਕੀਤਾ।
Materials ਨਾਨਕਸ਼ਾਹੀ ਇੱਟ
ਲੜਾਈਆਂ/ ਜੰਗ ਬੰਦਾ ਬਹਾਦਰ ਦੀ ਖਾਲਸਾ ਫੌਜ ਦੀ ਮੁਗਲ ਫ਼ੌਜਦਾਰ ਨਾਲ ਜੰਗ
Events 1712

ਬੁੜੈਲ ਦਾ ਕਿਲਾ, ਭਾਰਤ ਦੇ ਮੌਜੂਦਾ ਚੰਡੀਗੜ੍ਹ ਸ਼ਹਿਰ ਦੇ ਸੈਕਟਰ 45 ਵਿਖੇ ਸਥਿਤ ਹੈ। ਇਹ ਮੁਗਲ ਕਾਲ ਵਿੱਚ ਬਣਾਇਆ ਗਿਆ ਸੀ। [1] ਇਹ 1712 ਤੱਕ ਮੁਗਲਾਂ ਦੇ ਕਬਜ਼ੇ ਵਿੱਚ ਰਿਹਾ। ਇਥੋਂ ਦਾ ਮੁਗਲ ਫ਼ੌਜਦਾਰ ਜਨਤਾ ਨਾਲ ਚੰਗਾ ਸਲੂਕ ਨਹੀਂ ਸੀ ਕਰਦਾ। ਉਹ ਇਥੋਂ ਦੀ ਹਰ ਨਵ ਵਿਆਹੀ ਔਰਤ ਨੂੰ ਕੁਝ ਦੀ ਆਪਣੇ ਕੋਲ ਰਖਦਾ ਸੀ ਅਤੇ ਫਿਰ ਉਸਨੂੰ ਉਸਦੇ ਪਤੀ ਕੋਲ ਭੇਜਦਾ ਸੀ। ਇਸ ਬਾਰੇ ਲੋਕਾਂ ਨੇ ਬੰਦਾ ਬਹਾਦਰ ਕੋਲ ਸ਼ਿਕਾਇਤ ਕੀਤੀ ਅਤੇ ਖਾਲਸਾ ਫੌਜ ਨੇ ਇਸ ਕਿਲੇ ਤੇ ਕਬਜ਼ਾ ਕਰ ਲਿਆ ਅਤੇ ਫ਼ੌਜਦਾਰ ਨੂੰ ਮਾਰ ਮੁਕਾਇਆ।[2]

ਤਸਵੀਰਾਂ[ਸੋਧੋ]

ਹਵਾਲੇ[ਸੋਧੋ]