ਹੱਕ (ਸੰਸਥਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੱਕ ਬੱਚਿਆਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਇਕ ਰਾਸ਼ਟਰੀ ਸੰਸਥਾ ਹੈ। ਜਿਸ ਵਿੱਚ ਹਰ ਬੱਚੇ ਦੇ ਹਰ ਹੱਕ ਨੂੰ ਸਾਕਾਰ ਅਤੇ ਉਸਨੂੰ ਇਕ ਵੱਡੇ ਪੱਧਰ 'ਤੇ ਦਿਸ਼ਾ ਦਿੱਤੀ ਜਾਂਦੀ ਹੈ। ਹੱਕ ਸ਼ਬਦ ਦੀ ਗੱਲ ਕੀਤੀ ਜਾਵੇ ਤਾਂ ਇਹ ਉਰਦੂ ਦਾ ਸ਼ਬਦ ਹੈ, ਜਿਸ ਦਾ ਅਰਥ ਪੰਜਾਬੀ ਵਿੱਚ 'ਅਧਿਕਾਰ' ਅਤੇ ਅੰਗ੍ਰੇਜੀ ਵਿੱਚ ਰਾਇਟਸ ਹੈ।

ਸੰਸਥਾ[ਸੋਧੋ]

ਹੱਕ:ਸੈਂਟਰ ਫ਼ਾਰ ਚਾਇਲਡ ਰਾਇਟਸ ਮਾਲਵੀਆ ਨਗਰ, ਦਿੱਲੀ ਵਿੱਚ ਇਕ ਗੈਰ-ਸਰਕਾਰੀ ਸੰਸਥਾ ਹੈ, ਜਿਸ ਵਿੱਚ ਸਾਰੇ ਬੱਚਿਆਂ ਦੇ ਹੱਕਾਂ ਨੂੰ ਮਾਨਤਾ, ਤਰੱਕੀ ਅਤੇ ਸੁਰੱਖਿਆ ਲਈ ਕੰਮ ਕੀਤਾ ਜਾਂਦਾ ਹੈ।[1]

ਇਤਿਹਾਸ[ਸੋਧੋ]

ਹੱਕ ਸੰਸਥਾ ਦੀ ਕਹਾਣੀ ਹੋਰਾਂ ਸੰਸਥਾਵਾਂ ਵਰਗੀ ਹੀ ਹੈ। ਇਹ ਕਿਸੇ ਇਕੱਲੇ ਬੰਦੇ ਦਾ ਸੁਪਨਾ, ਦਿਸ਼ਾ ਜਾਂ ਯਾਤਰਾ ਨਹੀਂ। ਚਾਇਲਡ ਰਾਇਟਸ ਸੈਂਟਰ ਦਾ ਵਿਚਾਰ 1990 ਦੇ ਆਰੰਭ ਵਿੱਚ ਅਉਂਦਾ ਹੈ, ਜਦੋਂ ਦੋ ਖੋਜੀ ਸਹਿ-ਨਿਰਦੇਸ਼ਕ ਏਨਾਕਸ਼ੀ ਗਾਂਗੁਲੀ ਠੁਕਰਾਲ ਅਤੇ ਭਾਰਤੀ ਅਲੀ ਅਲੀਪੁਰ ਚਿਲਡਰਨ੍ਜ਼ ਹੋਮ, ਨਿਊ ਦਿੱਲੀ ਕੰਮ ਕਰਦੇ ਸੀ। ਹੋਮ ਵਿੱਚ ਦਾਖਿਲ ਹੁਣ ਤੋਂ ਬਾਅਦ ਉਹਨਾਂ ਨੂੰ ਇਕ ਗੈਰ-ਸਰਕਾਰੀ ਜਾਣਕਾਰੀ ਮਿਲੀ ਕਿ ਜਦੋਂ ਕੇਅਰਟੇਕਰ ਬੱਚੇ ਦੀ ਛਾਤੀ ਤੇ ਬੈਠਿਆ ਤਾਂ ਬੱਚੇ ਦੀ ਮੌਤ ਹੋ ਗਈ, ਉਹ ਉਸ ਬੱਚੇ ਨੂੰ ਰੋਜ ਬੇੱਡ ਗੰਦਾ ਕਰਨ ਦੀ ਸਜ਼ਾ ਦਿੰਦਾ ਸੀ। ਬੱਚੇ ਨੂੰ ਕਟੋਰੀ ਨਾ-ਸੰਭਾਲਣ ਦੀ ਸਮੱਸਿਆ ਸੀ।[2]

ਕਾਰਜ[ਸੋਧੋ]

ਸਰਕਾਰੀ[ਸੋਧੋ]

ਮੌਜੂਦਾ ਹੱਕ ਬੱਚਿਆਂ ਲਈ ਬਜਟ ਨੈਸ਼ਨਲ ਪੱਧਰ ਤੇ ਐਨਸੀਟੀ ਦਿੱਲੀ ਅਤੇ ਚਾਰ ਉੱਤਰੀ-ਪੂਰਵੀ ਰਾਜਾਂ ਅਸਾਮ, ਨਾਗਾਲੈਂਡ, ਤ੍ਰੀਪੁਰ, ਮੇਘਾਲਿਆ ਨਾਲ ਮਿਲ ਕੇ ਪ੍ਰਬੰਧ ਕਰਦਾ ਹੈ।[3]

ਹਵਾਲੇ[ਸੋਧੋ]

  1. for law students, kawctopus (October 22, 2010). "kawctopus for law students". www.lawctopus.com. kawctopus. Retrieved 15 April 2017.
  2. center for child rights, Haq (2015). "Haq center for child rights". www.haqcrc.org. Haq center for child rights. Retrieved 15 April 2017.
  3. slidshare, In (2015). "children and government". www.slideshare.net. In @slideshare. Retrieved 15 April 2017.