ਪੜਛ ਡੈਮ
ਦਿੱਖ
ਪੜਛ ਡੈਮ | |
---|---|
ਅਧਿਕਾਰਤ ਨਾਮ | Perch Dam |
ਦੇਸ਼ | ਭਾਰਤ |
ਟਿਕਾਣਾ | ਮੋਹਾਲੀ, ਪੰਜਾਬ |
ਮੰਤਵ | ਸਿੰਚਾਈ, ਹੜ੍ਹ ਰੋਕਣਾ |
ਸਥਿਤੀ | ਚਾਲੂ |
ਉਦਘਾਟਨ ਮਿਤੀ | 1993 |
ਮਾਲਕ | ਪੰਜਾਬ ਸਰਕਾਰ |
Dam and spillways | |
ਡੈਮ ਦੀ ਕਿਸਮ | ਮਿੱਟੀ ਦੇ ਭਾਰਤ ਨਾਲ ਬਣਾਇਆ ਬੰਨ੍ਹ, |
ਰੋਕਾਂ | ਪੜਛ ਖੱਡ |
ਉਚਾਈ | 22.2 ft (6.8 m) |
ਲੰਬਾਈ | 286.75 ft (87.40 m) |
ਚੌੜਾਈ (ਬੁਨਿਆਦ) | 146 ਮੀ |
ਸਪਿੱਲਵੇ ਸਮਰੱਥਾ | 8 |
ਗ਼ਲਤੀ: ਅਕਲਪਿਤ < ਚਾਲਕ।
ਪੜਛ ਡੈਮ ਭਾਰਤ ਦੇ ਪੰਜਾਬ ਰਾਜ ਦੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਪੜਛ ਵਿੱਚ ਬਣਿਆ ਹੋਇਆ ਹੈ ਜੋ ਕਿ ਚੰਡੀਗੜ੍ਹ ਦੇ ਨਜ਼ਦੀਕ ਪੈਂਦਾ ਹੈ। ਇਹ ਡੈਮ 0.35 ਵਰਗ ਕਿਲੋਮੀਟਰ ਵਿੱਚ ਬਣਿਆ ਹੋਇਆ ਹੈ।[1][2] ਇਹ ਡੈਮ ਪੰਜਾਬ ਸਰਕਾਰ ਵੱਲੋ 1993 ਵਿੱਚ ਬਣਾਇਆ ਗਿਆ ਸੀ ਜਿਸਦਾ ਮੁੱਖ ਮੰਤਵ ਇਸ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦੀ ਸਹੂਲਤ ਦੇਣਾ ਸੀ। ਇਹ ਡੈਮ ਪੜਛ ਖੱਡ ਜਾਂ ਪੜਛ ਚੋਅ ਉਤੇ ਬਣਿਆ ਹੋਇਆ ਹੈ। ਪਹਿਲਾਂ ਇਹ ਡੈਮ ਪ੍ਰਵਾਸੀ ਪੰਛੀਆਂ ਲਈ ਕਾਫੀ ਖਿੱਚ ਦਾ ਕੇਂਦਰ ਸੀ ਪਰ ਹੁਣ ਇਥੇ ਇਹ ਘੱਟ ਹੀ ਵੇਖੇ ਜਾਂਦੇ ਹਨ। ਅਜਿਹਾ ਸ਼ਾਇਦ ਇਸ ਕਰਕੇ ਵੀ ਹੈ ਕਿ ਇਹ ਡੈਮ ਹੁਣ ਮੱਛੀਆਂ ਫੜ੍ਹਨ ਲਈ ਠੇਕੇ ਉੱਪਰ ਦਿੱਤਾ ਹੋਇਆ ਹੈ ਅਤੇ ਠੇਕੇਦਾਰ ਦੇ ਕਰਿੰਦੇ ਇਥੇ ਆਓਣ ਵਾਲੇ ਪੰਛੀਆਂ ਨੂੰ ਬਰੂਦੀ ਪਟਾਕੇ ਚਲਾਕੇ ਜਾਂ ਖ਼ੁਦ ਉੱਚੀਆਂ ਆਵਾਜ਼ਾਂ ਕਰਕੇ ਇਹਨਾਂ ਨੂੰ ਉਡਾ ਦਿੰਦੇ ਹਨ।
ਫੋਟੋ ਗੈਲਰੀ
[ਸੋਧੋ]-
ਪੜਛ ਡੈਮ
-
ਪੜਛ ਡੈਮ ਦੇ ਦ੍ਰਿਸ਼, ਗੁੱਗਾ ਮਾੜੀ
-
ਸਿੰਚਾਈ ਲਈ ਡੈਮ ਦੇ ਪਾਣੀ ਦਾ ਮੋਘਾ