ਵਿਨੀਤਾ ਬਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Vinita Bali
Vinita Bali, Managing Director & CEO of Britannia Industries
ਜਨਮ11 November 1955
ਰਾਸ਼ਟਰੀਅਤਾਭਾਰਤn
ਅਲਮਾ ਮਾਤਰDelhi University
JBIMS (MBA)
Michigan State University
ਪੇਸ਼ਾM.D of Britannia
ਸਰਗਰਮੀ ਦੇ ਸਾਲ1980-present

ਵਿਨੀਤਾ  ਬਲੀ  ਭਾਰਤ ਦੀ ਮਹਿਲਾ ਵਪਾਰੀ  ਹੈ ਜੋ ਕੀ ਬ੍ਰਿਤਾਨਿਆ ਉਦਯੋਗ ਦੀ ਮੈਨੇਜਿੰਗ ਡਾਇਰੈਕਟਰ ਸੀ.[1]

ਸਿੱਖਿਆ[ਸੋਧੋ]

1975 ਵਿੱਚ, ਇਸਨੇ ਅਰਥਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ ਡੀ ਸ਼੍ਰੀ ਰਾਮ ਕਾਲਜ ਫ਼ਾਰ ਵੂਮਨ, ਦਿੱਲੀ ਯੂਨੀਵਰਸਿਟੀ ਤੋਂ ਕਿੱਤੀ. ਉਸ ਤੋਂ ਬਾਅਦ ਇਸਨੇ ਜਮਨਲਾਲ ਬਜਾਜ ਇੰਸਟੀਚਿਊਟ ਆਫ਼ ਮੈਨੇਗਮੈਂਟ ਸਟਡੀਸ ਤੋਂ ਐਮ.ਬੀ.ਏ. ਕਿੱਤੀ. ਉਸ ਨੇ ਮਿਸ਼ੀਗਨ ਸਟੇਟ ਯੂਨੀਵਰਸਿਟੀ, ਅਮਰੀਕਾ ਤੋਂ ਸਕਾਲਰਸ਼ਿਪ ਲਿੱਤੀ ਅਤੇ  ਸੰਯੁਕਤ ਰਾਸ਼ਟਰ ਹੈੱਡਕੁਆਰਟਰ ਤੇ ਇਨਟਰਨ  ਦੇ ਤੌਰ ਤੇ ਕੰਮ ਕਿੱਤਾ।[2]

Vinita Bali and Dr.Bala at Great Lakes Institute of Management

References[ਸੋਧੋ]

  1. {{cite news}}: Empty citation (help)
  2. "Management Team: Vinita Bali". Britannia Industries. Archived from the original on 26 ਦਸੰਬਰ 2018. Retrieved 6 March 2012. {{cite web}}: Unknown parameter |dead-url= ignored (|url-status= suggested) (help)