ਅਰਬੀ ਵਿਆਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਰਬੀ ਵਿਆਕਰਨ (Arabic: نحو عربي naḥw ‘arabī or قواعد اللغة العربية qawā‘id al-lughah al-‘arabīyah) ਅਰਬੀ ਭਾਸ਼ਾ ਦੀ ਵਿਆਕਰਨ ਹੈ। ਅਰਬੀ, ਇੱਕ ਸਾਮੀ ਭਾਸ਼ਾ ਹੈ ਅਤੇ ਇਸ ਦੀ ਵਿਆਕਰਨ ਦੀਆਂ, ਹੋਰ ਸਾਮੀ ਭਾਸ਼ਾਵਾਂ ਦੇ ਵਿਆਕਰਨਾਂ ਨਾਲ ਬਹੁਤ ਸਾਂਝਾਂ ਹਨ।

ਇਸ ਲੇਖ ਦਾ ਫ਼ੋਕਸ ਸਾਹਿਤਕ ਅਰਬੀ (ਭਾਵ ਕਲਾਸੀਕਲ ਅਰਬੀ ਅਤੇ ਆਧੁਨਿਕ ਮਿਆਰੀ ਅਰਬੀ ਜਿਹਨਾਂ ਦੀ ਵਿਆਕਰਨ ਇੱਕੋ ਜਿਹੀ ਹੈ) ਦੀ ਅਤੇ ਬੋਲਚਾਲ ਦੀ ਅਰਬੀ ਦੀਆਂ ਵੰਨਗੀਆਂ ਦੀ, ਦੋਨੋਂ ਵਿਆਕਰਨ ਹਨ।