ਸਮੱਗਰੀ 'ਤੇ ਜਾਓ

ਹਿਰੋਕੀ ਅਜੂਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਿਰੋਕੀ ਅਜੂਮਾ (ਜਨਮ 9 ਮਈ 1971) ਇੱਕ ਜਾਪਾਨੀ ਸੱਭਿਆਚਾਰਕ ਆਲੋਚਕ, ਨਾਵਲਕਾਰ, ਅਤੇ ਦਾਰਸ਼ਨਿਕ ਹੈ।[1]

ਜੀਵਨੀ

[ਸੋਧੋ]

ਅਜੁਮਾ ਦਾ ਜਨਮ ਮੀਤਾਕਾ ਵਿੱਚ ਹੋਇਆ ਜੋ ਕਿ ਟੋਕੀਓ ਵਿੱਚ ਸਥਿਤ ਹੈ। ਉੁਸਨੇ ਆਪਣੀ Ph.D (Culture and Representation) 1999 ਵਿੱਚ ਟੋਕੀਓ ਦੀ ਯੂਨੀਵਰਸਿਟੀ ਵਿੱਚ ਕੀਤੀ ਅਤੇ ਇੰਟਰਨੈਸ਼ਨਲ ਯੂਨੀਵਰਸਿਟੀ, ਜਪਾਨ ਵਿੱਚ 2003 ਵਿੱਚ ਪ੍ਰੋਫੈਸਰ ਲੱਗੇ। ਉਹ ਇੱਕ ਕਾਰਜਕਾਰੀ ਖੋਜਕਰਤਾ ਸਨ ਅਤੇ ਗਲੋਬਲ ਸੰਚਾਰ ਕੇਂਦਰ ਦੇ ਪ੍ਰੋਫੈਸਰ ਵੀ ਸਨ ਅਤੇ ਜਪਾਨ ਦੀ ਸਟੈਂਡਰਡ ਯੂਨੀਵਰਸਿਟੀ ਦੇ ਵੀ ਖੋਜਕਰਤਾ ਸਨ। 2006 ਤੋਂ ਬਾਅਦ ਉਨ੍ਹਾਂ ਨੇ ਟੋਕੀਓ ਤਕਨੋਲਜੀ ਇੰਸਟੀਚਿਊਟ ਵਿੱਚ ਵਿਸ਼ਵ ਸੱਭਿਅਤਾ ਲਈ ਕੰਮ ਕੀਤਾ ਸੀ। ਅਜੂਮਾ ਦਾ ਵਿਆਹ ਹੋਮਿਓ ਸੈਨਾਏ ਨਾਂ ਦੀ ਕਵਿਤਰੀ ਅਤੇ ਲੇਖਿਕਾ ਨਾਲ ਹੋਇਆ। ਉਨ੍ਹਾਂ ਦੇ ਇੱਕ ਬੱਚਾ ਸੀ। ਉਨ੍ਹਾਂ ਦੇ ਸਹੁਰਾ ਨਾਵਲ ਅਨੁਵਾਦਕ ਸਨ।

ਕੰਮ

[ਸੋਧੋ]

Hiroki Azuma ਜਪਾਨ ਵਿਚ, ਇੱਕ ਜਵਾਨ ਲਾਇਬਰੇਰੀਅਨ ਸੀ। ਜਿਸਨੇ ਆਪਣਾ ਪੂਰਾ ਧਿਆਨ ਸਭਿਆਚਾਰ ਅਤੇ ਵਿਅਕਤੀ ਦੀ ਆਜ਼ਾਦੀ ਤੇ ਦਿੱਤਾ। ਉਹ Kojin Karantai & Akira Asada ਦੀਆਂ ਲਿਖਤਾਂ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹ Takashi Marakami ਅਤੇ ਹਵਾਈ ਅੱਡੇ ਲਹਿਰ ਦਾ ਐਸੋਮੀਏਟਸੀ। ਉਸਦੀ "Solzhenitsyn Essay' 1993 ਵਿੱਚ ਪਬਲਿਸ਼ ਹੋਇਆ। ਉਸਦੇ ਆਪਣਾ ਪੂਰਾ ਕੰਮ ਸੰਭਾਲਿਆ Karatani ਲਈ ਆਪਣੇ Lecture ਦੁਆਰਾ Hosei University ਵਿੱਚ ਅਤੇ ਅਜੂਮਾ ਅੋਡੋਟਿੰਗ ਸੀ। 1993 ਵਿੱਚ ਅਜੂਮਾ ਨੇ ਆਪਣੇ ਸੱਭਿਅਕ ਅਲੋਚਕ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸਨੇ ਖਾਸ ਤੌਰ ਤੇ ਉੱਤਰ ਦੇ Outaku Interenet Video game ਸੱਭਿਅਤਾ ਦਾ ਚਮਤਕਾਰ ਮੁਆਇਨੇ ਕੀਤੇ। ਉਸਨੇ 1990 ਤੋਂ ਬਾਅਦ ਖਾਸ ਤੌਰ ਤੇ ਉਭਰਦੇ otaku/Internet/Video game ਲਈ ਚਮਤਕਾਰ ਮੁਆਇਨਾ ਕੀਤਾ। ਉਹ ਜਪਾਨ ਦੀ ਨਵੀਂ ਪੀੜੀ ਲਈ ਚੰਗੇ ਵਿਚਾਰ ਸੋਚਣ ਲਈ ਬਹੁਤ ਬੁੱਧੀਮਾਨ ਵਕੀਲ ਵੀ ਬਣੇ ਉਹ ਜਪਾਨ ਦੇ ਮੌਜੂਦਾ Okatu Ization ਦੇ ਅਧੀਨ ਜਪਾਨ ਦੀ ਸਭਿਅਤਾ ਅਲੋਚਨਾ ਵਿੱਚ ਤਬਦੀਲੀ ਲਈ ਦਿਲਚਸਪ ਹਨ। ਅਜੂਮਾ ਨੇ ਸੱਤ ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚ Sonzaironteki, Yubinieki (1998) ਜੋ Jaeques Derrida' Oscillation ਤੇ ਸੱਭਿਅਤਾ ਅਤੇ ਦਰਸ਼ਨ ਵਿਚਕਾਰ ਫੋਕਸ ਕਰਦੀਆਂ ਸਨ। ਇਨ੍ਹਾਂ ਨੇ ਕਈ ਇਨਾਮ ਜਿੱਤੇ ਜਿਵੇਂ ਹਵਾਈ ਅੱਡੇ ਸੱਭਿਅਤਾ ਇਨਾਮ 2000 ਵਿੱਚ ਅਤੇ ਅਜੂਮਾ ਇਹ ਇਨਾਮ ਲੈਣ ਵਾਲਾ ਜਵਾਨ ਲੇਖਕ ਸੀ। Akira Asada ਅਨੁਸਾਰ ਇਹੀ ਅਜਿਹੀਆਂ ਪੁਸਤਕਾਂ ਸਨ ਜਿਸ ਵਿੱਚ ਅਧੂਰੀ ਬਾਰੇ ਦੱਸਿਆ ਸੀ। ਉਹ Dobutsuk-surutmera ਬਾਰੇ ਵੀ ਲਿਖਦਾ ਸੀ। Postmodern ਸ ਵਿੱਚ ਜਪਾਨ ਦੀ POP ਸੱਭਿਅਤਾ ਦਾ ਅਧਿਐਨ ਸੀ। ਉਸਨੇ ਬਿਨ੍ਹਾਂ ਲਾਭ ਪ੍ਰਬੰਧਨ ਦੀ ਸਥਾਪਨਾ ਕੀਤੀ ਜੋ ਮੌਜੁਦਾ ਸਮਾਜ ਜਾਂ ਮੌਜੂਦਾ ਵਿਸ਼ਵ ਦੀ ਅਤਿ ਆਧੁਨਿਕ ਆਲੋਚਨਾ ਨੂੰ ਉਤਸਾਹਿਤ ਕਰਦਾ ਸੀ।

ਹਵਾਲੇ

[ਸੋਧੋ]
  1. Sunda, Mike (27 June 2015). "Visualizing Japan's 'ugly' online desires with cultural critic Hiroki Azuma". japantimes.co.jp (in ਅੰਗਰੇਜ਼ੀ). The Japan Times. Retrieved 13 September 2023.