ਸੁਰਜੀਤ ਰਾਮਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਰਜੀਤ ਰਾਮਪੁਰੀ (12 ਜੂਨ 1926 - 3 ਮਾਰਚ 1990)[1] ਪੰਜਾਬੀ ਕਵੀ ਅਤੇ ਗੀਤਕਾਰ ਸੀ।

ਜੀਵਨੀ[ਸੋਧੋ]

ਸੁਰਜੀਤ ਰਾਮਪੁਰੀ, (ਅਸਲੀ ਨਾਮ ਸੁਰਜੀਤ ਸਿੰਘ ਮਾਂਗਟ) ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਰਾਮਪੁਰ ਪਿੰਡ ਵਿੱਚ 1926 ਵਿੱਚ ਹੋਇਆ ਸੀ।

ਕਾਵਿ-ਸੰਗ੍ਰਹਿ[ਸੋਧੋ]

  • ਗੀਤਾਂ ਭਰੀ ਸਵੇਰ (1956)
  • ਠਰੀ ਚਾਨਣੀ (1959)
  • ਬੁੱਢਾ ਦਰਿਆ (1978)

ਹਵਾਲੇ[ਸੋਧੋ]

  1. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਪਹਿਲੀ. ਭਾਸ਼ਾ ਵਿਭਾਗ ਪੰਜਾਬ. p. 393.