ਫੋਲੋੋਰਨਸੋ ਅਲਕੀਜਾ
ਦਿੱਖ
ਫੋਲੋੋਰਨਸੋ ਅਲਕੀਜਾ | |
---|---|
ਜਨਮ | 1951 (ਉਮਰ 73–74) ਇਕੋਰੋਦੁ, ਲਾਗੋਸ ਸਟੇਟ, ਨਾਈਜੀਰੀਆ |
ਰਾਸ਼ਟਰੀਅਤਾ | ਫਰਮਾ:Country data Nigeria |
ਪੇਸ਼ਾ | ਵਪਾਰੀ |
ਲਈ ਪ੍ਰਸਿੱਧ | ਸਮਾਜ ਸੇਵਿਕਾ |
ਖਿਤਾਬ | ਗਰੁਪ ਮੈਨਜਿੰਗ ਡਾਇਰੈਕਟਰ |
ਜੀਵਨ ਸਾਥੀ |
ਮਾਡਪੇ ਅਲਕਿਜਾ (ਵਿ. 1976) |
ਬੱਚੇ | 7 |
ਫੋਲੋੋਰਨਸੋ ਅਲਕੀਜਾ ਇੱਕ ਨਾਈਜੀਰੀਆ ਬਿਜਨੈਸਵੁਮੈਨ, ਅਫਰੀਕਨ ਔਰਤਾਂ ਵਿਚੋਂ ਇੱਕ ਅਮੀਰ ਔਰਤ ਅਤੇ ਦੁਨੀਆ ਦੇ ਸਭ ਤੋਂ ਅਮੀਰ ਕਾਲੀਆਂ ਔਰਤਾਂ ਵਿੱਚੋਂ ਇੱਕ ਹੈ। 2014 ਵਿੱਚ, ਇਸਨੇ ਦੁਨੀਆ ਵਿੱਚ ਅਫਰੀਕਨ ਮੂਲ ਦੇ ਸਭ ਤੋਂ ਅਮੀਰ ਔਰਤ ਦੇ ਰੂਪ ਵਿੱਚ ਓਪਰਾਹ ਵਿਨਫਰੇ ਨੂੰ ਹਰਾਇਆ।[2] ਉਹ ਫੈਸ਼ਨ ਕਾਰੋਬਾਰ ਵਿੱਚ,[3] ਤੇਲ ਅਤੇ ਛਪਾਈ ਉਦਯੋਗ ਵਿੱਚ ਸ਼ਾਮਿਲ ਹੈ। ਇਹ ਸ਼ੇਅਰਨ ਸਮੂਹ ਦੇ ਗਰੁੱਪ ਦਾ ਮੈਨੇਜਿੰਗ ਡਾਇਰੈਕਟਰ ਹੈ।
ਇਹ ਅਫ਼ਰੀਕਾ ਦੇ ਨੌਜਵਾਨ ਉਦਮੀਆਂ ਦੇ ਚੀਫ਼ ਮੈਟਰਨ ਦੇ ਤੌਰ 'ਤੇ ਕੰਮ ਕਰਦੀ ਹੈ।[4]
ਨਿੱਜੀ ਜੀਵਨ
[ਸੋਧੋ]ਫਲੋਰੋਨਸ਼ੋ ਨੇ ਨਵੰਬਰ 1976 ਵਿੱਚ ਇੱਕ ਵਕੀਲ, ਮਾਡਪੇ ਅਲਕਿਜਾ ਨਾਲ ਵਿਆਹ ਕੀਤਾ। ਇਹ ਜੋੜਾ ਆਪਣੇ ਚਾਰ ਪੁੱਤਰਾਂ ਅਤੇ ਪੋਤੇ-ਪੋਤੀਆਂ ਨਾਲ ਲਾਗੋਸ, ਨਾਈਜੀਰੀਆ ਵਿੱਚ ਰਹਿੰਦਾ ਹੈ।[5] ਇਸ ਦਾ ਭਾਣਜਾ ਨਾਈਜੀਰੀਆ, ਡੀਜੇ ਐਕਸਕਲਜ਼ ਹੈ।[6]
ਹੋਰ ਪੜ੍ਹੋ
[ਸੋਧੋ]- Alakija, Folorunsho (2011). Growing with The Hand that Gives The Rose. Ancorapoint Nigeria. ISBN 978-978-915-529-3.
ਹਵਾਲੇ
[ਸੋਧੋ]- ↑ "Africa's 40 Richest". Forbes. November 2012.
- ↑ Iyengar, Rishi (30 December 2014). "Here's She is the World's Richest Black woman in the world". TIME. Archived from the original on 7 ਅਗਸਤ 2018. Retrieved 30 December 2014.
{{cite news}}
: Unknown parameter|dead-url=
ignored (|url-status=
suggested) (help) - ↑ Wilson, Julee (5 December 2012). "Richest Black Woman in the World, Folorunso Alakija, Was A Major Fashion Designer in Africa". The Huffington Post.
- ↑ "Photos from dinner night with Mrs. Folorunsho Alakija". Archived from the original on 2017-08-11. Retrieved 2017-12-15.
- ↑ "Africa's Richest Woman Folorunsho Alakija: "It Has Not Been a Rag to Riches Fairytale"". Bella Naija. 29 August 2014.
- ↑ ""I'm Not Folorunsho Alakija's Son" – DJ Xclusive". Silverbird Television. Archived from the original on 24 ਨਵੰਬਰ 2014. Retrieved 14 November 2014.