ਪੇਰੂ
ਪੇਰੂ ਦਾ ਗਣਰਾਜ República del Perú | |||||
---|---|---|---|---|---|
| |||||
ਮਾਟੋ: Lua error in package.lua at line 80: module 'Module:Lang/data/iana scripts' not found. (Spanish: Firme y Feliz por la Unión) | |||||
ਐਨਥਮ: "Himno Nacional del Peru!" (ਸਪੇਨੀ) "ਪੇਰੂ ਦਾ ਰਾਸ਼ਟਰੀ ਗੀਤ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਲੀਮਾ | ||||
ਅਧਿਕਾਰਤ ਭਾਸ਼ਾਵਾਂ | ਸਪੇਨੀ | ||||
ਵਸਨੀਕੀ ਨਾਮ | ਪੇਰੂਵੀ | ||||
ਸਰਕਾਰ | ਏਕਾਤਮਕ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | ਓਯਾਂਤਾ ਹੂਮਾਲਾ | ||||
• ਪ੍ਰਧਾਨ ਮੰਤਰੀ | ਹੁਆਨ ਹੀਮੇਨੇਸ ਮਾਯੋਰ | ||||
ਵਿਧਾਨਪਾਲਿਕਾ | ਮਹਾਂਸੰਮੇਲਨ | ||||
ਸਪੇਨ ਤੋਂ ਸੁਤੰਤਰਤਾ | |||||
• ਘੋਸ਼ਣਾ | 28 ਜੁਲਾਈ, 1821 | ||||
• ਚੱਕਬੰਦੀ | 9 ਦਸੰਬਰ, 1824 | ||||
• ਮਾਨਤਾ | 14 ਅਗਸਤ, 1879 | ||||
• ਵਰਤਮਾਨ ਸੰਵਿਧਾਨ | 31 ਦਸੰਬਰ, 1993 | ||||
ਖੇਤਰ | |||||
• ਕੁੱਲ | 1,285,216 km2 (496,225 sq mi) (20ਵਾਂ) | ||||
• ਜਲ (%) | 0.41 | ||||
ਆਬਾਦੀ | |||||
• 2012 ਅਨੁਮਾਨ | 30,135,875 (40ਵਾਂ) | ||||
• 2007 ਜਨਗਣਨਾ | 28,220,764 | ||||
• ਘਣਤਾ | 23/km2 (59.6/sq mi) (191ਵਾਂ) | ||||
ਜੀਡੀਪੀ (ਪੀਪੀਪੀ) | 2012 ਅਨੁਮਾਨ | ||||
• ਕੁੱਲ | $325.434 ਬਿਲੀਅਨ[1] (40ਵਾਂ) | ||||
• ਪ੍ਰਤੀ ਵਿਅਕਤੀ | $10,588[1] (85ਵਾਂ) | ||||
ਜੀਡੀਪੀ (ਨਾਮਾਤਰ) | 2012 ਅਨੁਮਾਨ | ||||
• ਕੁੱਲ | $200.962 ਬਿਲੀਅਨ[1] (50ਵਾਂ) | ||||
• ਪ੍ਰਤੀ ਵਿਅਕਤੀ | $6,573[1] (81ਵਾਂ) | ||||
ਗਿਨੀ (2010) | ▼46.0[2] Error: Invalid Gini value · 35ਵਾਂ | ||||
ਐੱਚਡੀਆਈ (2011) | 0.725[3] Error: Invalid HDI value · 80ਵਾਂ | ||||
ਮੁਦਰਾ | ਨਵਾਂ ਸੋਲ (PEN) | ||||
ਸਮਾਂ ਖੇਤਰ | UTC−5 (PET) | ||||
ਮਿਤੀ ਫਾਰਮੈਟ | ਦਦ.ਮਮ.ਸਸਸਸ (CE) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +51 | ||||
ਇੰਟਰਨੈੱਟ ਟੀਐਲਡੀ | .pe | ||||
|
ਪੇਰੂ (Lua error in package.lua at line 80: module 'Module:Lang/data/iana scripts' not found.; ਕੇਚੂਆ: Perú;[4] ਆਈਮਾਰਾ: Piruw), ਅਧਿਕਾਰਕ ਤੌਰ ਉੱਤੇ ਪੇਰੂ ਦਾ ਗਣਰਾਜ (Lua error in package.lua at line 80: module 'Module:Lang/data/iana scripts' not found., ਰੇਪੂਬਲੀਕਾ ਡੇਲ ਪੇਰੂ), ਪੱਛਮੀ ਦੱਖਣੀ ਅਮਰੀਕਾ ਵਿੱਚ ਸਥਿਤ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਏਕੁਆਡੋਰ ਅਤੇ ਕੋਲੰਬੀਆ ਨਾਲ, ਪੂਰਬ ਵੱਲ ਬ੍ਰਾਜ਼ੀਲ, ਦੱਖਣ-ਪੂਰਬ ਵੱਲ ਬੋਲੀਵੀਆ, ਦੱਖਣ ਵੱਲ ਚਿਲੀ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ।
ਖੇਤਰ
[ਸੋਧੋ]ਸੋਨਾਸ
ਮਾਰਕਾ
ਵੇਲੀਕਾ]]
ਯੇਕੇ
ਸੂਬਾ
ਮਾਰਤਿਨ
ਪੇਰੂ 25 ਖੇਤਰਾਂ ਅਤੇ ਲੀਮਾ ਦੇ ਸੂਬੇ ਵਿੱਚ ਵੰਡਿਆ ਹੋਇਆ ਹੈ। ਹਰੇਕ ਖੇਤਰ ਦੀ ਸਰਕਾਰ, ਜਿਸ ਵਿੱਚ ਇੱਕ ਮੁਖੀ ਅਤੇ ਬਾਕੀ ਕੌਂਸਲ ਹੁੰਦਾ ਹੈ, ਚਾਰ ਸਾਲਾਂ ਲਈ ਚੁਣੀ ਜਾਂਦੀ ਹੈ।[5] ਇਹ ਸਰਕਾਰਾਂ ਖੇਤਰੀ ਵਿਕਾਸ ਯੋਜਨਾ ਬਣਾਉਂਦੀਆਂ ਹਨ, ਨਿਵੇਸ਼ ਪਰਿਯੋਜਨਾਵਾਂ ਲਾਗੂ ਕਰਦੀਆਂ ਹਨ, ਆਰਥਿਕ ਸਰਗਰਮੀਆਂ ਦੀ ਸਹਾਈ ਹੁੰਦੀਆਂ ਹਨ ਅਤੇ ਲੋਕ-ਸੰਪੱਤੀ ਦਾ ਪ੍ਰਬੰਧ ਕਰਦੀਆਂ ਹਨ।[6] ਲੀਮਾ ਦੇ ਸੂਬੇ ਦਾ ਪ੍ਰਸ਼ਾਸਨ ਸ਼ਹਿਰੀ ਕੌਂਸਲ ਦੇ ਹੱਥ ਹੈ।[7]
- ਖੇਤਰ
|
|
- ਸੂਬਾ
- ਲੀਮਾ
ਹਵਾਲੇ
[ਸੋਧੋ]
- ↑ 1.0 1.1 1.2 1.3 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedimf2
- ↑ "Gini Index". World Bank. Retrieved March 2, 2011.
- ↑ "Human Development Report 2010" (PDF). United Nations. 2010. Archived from the original (PDF) on ਨਵੰਬਰ 21, 2010. Retrieved November 5, 2010.
{{cite web}}
: Unknown parameter|dead-url=
ignored (|url-status=
suggested) (help) - ↑ Quechua name used by government of Peru is Perú (see Quechua-language version of Peru Parliament website Archived 2010-07-30 at the Wayback Machine. and Quechua-language version of Peru Constitution [1] Archived 2011-02-05 at the Wayback Machine.), but common Quechua name is Piruw
- ↑ Ley N° 27867, Ley Orgánica de Gobiernos Regionales, Article N° 11.
- ↑ Ley N° 27867, Ley Orgánica de Gobiernos Regionales, Article N° 10.
- ↑ Ley N° 27867, Ley Orgánica de Gobiernos Regionales, Article N° 66.