ਵਿਕੀਪੀਡੀਆ:ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਡੀਟਾਥਾਨ (11 - 28 ਫਰਵਰੀ 2018)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਡੀਟਾਥਾਨ


ਵਿਕੀਪੀਡੀਆ:ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਡੀਟਾਥਾਨ (11 - 28 ਫਰਵਰੀ 2018) ਇੱਕ ਆਨਲਾਈਨ ਐਡਿਟਾਥਾਨ ਹੈ ਜੋ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਉੱਤੇ 11 ਤੋਂ 28 ਫ਼ਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਆਪਾਂ ਸਭ ਮਿਲਕੇ ਭਾਰਤ ਦੀਆਂ 50 ਜ਼ੁਬਾਨਾਂ ਬਾਰੇ ਪੰਜਾਬੀ ਵਿੱਚ ਲੇਖ ਲਿਖਾਂਗੇ। ਵਧੀਆ ਲੇਖ ਬਣਾਉਣ ਵਾਲੇ ਵਰਤੋਂਕਾਰਾਂ ਨੂੰ ਇਨਾਮ ਦਿੱਤੇ ਜਾਣਗੇ।

ਨਿਯਮ

  • ਲੇਖ 11 ਫ਼ਰਵਰੀ 2018 0:00 ਅਤੇ 28 ਫ਼ਰਵਰੀ 2018 23:59 (IST) ਦੇ ਦਰਮਿਆਨ ਬਣਾਇਆ ਜਾਣਾ ਚਾਹੀਦਾ ਹੈ।
  • ਲੇਖ ਨੂੰ ਘੱਟੋ-ਘੱਟ 200 ਸ਼ਬਦਾਂ ਦਾ ਹੋਣਾ ਹੈ। ਇਹ 200 ਸ਼ਬਦ ਹਵਾਲੇ, ਸ਼੍ਰੇਣੀਆਂ, ਫਰਮਿਆਂ ਆਦਿ ਤੋਂ ਬਿਨਾਂ ਹੋਣੇ ਚਾਹੀਦੇ ਹਨ।
  • ਲੇਖ ਵਿਕੀ ਨਿਯਮਾਂ ਅਨੁਸਾਰ ਹੋਣਾ ਚਾਹੀਦਾ ਹੈ।
  • ਲੇਖ ਵਿੱਚ ਘੱਟੋ-ਘੱਟ 1 ਹਵਾਲਾ ਹੋਣਾ ਚਾਹੀਦਾ ਹੈ।
  • ਲੇਖ ਵਿੱਚ ਘੱਟੋ-ਘੱਟ 1 ਲਿੰਕ ਹੋਣਾ ਚਾਹੀਦਾ ਹੈ।
  • ਲੇਖ ਵਿੱਚ ਘੱਟੋ-ਘੱਟ 1 ਸ਼੍ਰੇਣੀ ਹੋਣੀ ਚਾਹੀਦੀ ਹੈ।
  • ਜਿੱਥੇ ਹੋ ਸਕੇ ਤਾਂ ਤਸਵੀਰ ਅਤੇ ਇਨਫੋਬਾਕਸ ਵੀ ਸ਼ਾਮਿਲ ਕੀਤੇ ਜਾਣ।

ਇਨਾਮ

ਲੇਖ ਸੁਧਾਰ ਐਡਿਟਾਥਾਨ ਵਿੱਚ ਭਾਗ ਲੇਕੇ ਘੱਟੋ ਘੱਟ ਪੰਜ ਲੇਖਾਂ ਨੂੰ ਸੁਧਾਰ ਕਰਨ ਵਾਲਿਆਂ ਨੂੰ ਵਿਸ਼ੇਸ਼ ਬਾਰਨਸਟਾਰ ਦਿੱਤੇ ਜਾਣਗੇ ਅਤੇ ਸਭ ਤੋਂ ਜਿਆਦਾ ਅੰਕਾਂ ਵਾਲੇ ਪਹਿਲੇ ਪੰਜ ਭਾਗੀਦਾਰਾਂ ਨੂੰ ਇਨਾਮ ਦਿੱਤੇ ਜਾਣਗੇ।

ਸ਼ਾਮਿਲ ਹੋਵੋ

ਇਸ ਐਡਿਟਾਥਾਨ ਵਿੱਚ ਹੁਣੇ ਸ਼ਾਮਿਲ ਹੋਵੋ ਆਪਣੇ ਯੋਗਦਾਨ ਬਾਰੇ ਦੱਸੋ। ਤੁਸੀਂ ਇਸ ਐਡਿਟਾਥਾਨ ਦੇ ਦੌਰਾਨ ਕਿਸੇ ਵੀ ਵਕਤ ਸ਼ਾਮਿਲ ਹੋ ਸਕਦੇ ਹੋ। ਪ੍ਰਬੰਧਕ ਤੁਹਾਡੇ ਯੋਗਦਾਨ ਨੂੰ ਚੈੱਕ ਕਰਨਗੇ।

  1. Satpal Dandiwal (ਗੱਲ-ਬਾਤ) 15:54, 11 ਫ਼ਰਵਰੀ 2018 (UTC)[ਜਵਾਬ]
  2. Nitesh Gill (ਗੱਲ-ਬਾਤ) 07:01, 14 ਫ਼ਰਵਰੀ 2018 (UTC)[ਜਵਾਬ]
  3. Gurbakhshish chand (ਗੱਲ-ਬਾਤ) 09:52, 14 ਫ਼ਰਵਰੀ 2018 (UTC)[ਜਵਾਬ]
  4. Navdeep Barn (ਗੱਲ-ਬਾਤ) 06:16, 20 ਫ਼ਰਵਰੀ 2018 (UTC)[ਜਵਾਬ]

ਲੇਖਾਂ ਦੀ ਸੂਚੀ

ਨੰ. ਅੰਗਰੇਜ਼ੀ ਵਿੱਚ ਲੇਖ ਪੰਜਾਬੀ ਵਿੱਚ ਲੇਖ ਸੁਧਾਰਨ ਵਾਲਾ ਵਰਤੋਂਕਾਰ "ਸੋਧ ਦੀ ਸਮੀਖਿਆ"
1 en:Lambadi ਲੰਬਾੜੀ Charan Gill YesY
2 en:Marwari language ਮਾਰਵਾੜੀ ਭਾਸ਼ਾ Wikilover90 YesY
3 en:Mewari language ਮੇਵਾੜੀ ਭਾਸ਼ਾ
4 en:Nimadi language ਨਿਮਾੜੀ ਭਾਸ਼ਾ
5 en:Gondi language ਗੋਂਦੀ ਭਾਸ਼ਾ
6 en:Khandeshi language ਖ਼ਾਨਦੇਸ਼ੀ ਭਾਸ਼ਾ
7 en:Kurukh language ਕੁਰੁਖ਼ ਭਾਸ਼ਾ
8 en:Ho language ਹੋ ਭਾਸ਼ਾ
9 en:Kokborok ਕੋਕਬੋਰੋਕ
10 en:Garo language ਗਾਰੋ ਭਾਸ਼ਾ Satpal Dandiwal YesY
11 en:Kui language (India) ਕੁਈ ਭਾਸ਼ਾ (ਭਾਰਤ)
12 en:Tangkhul language ਤੰਗਖ਼ੁਲ ਭਾਸ਼ਾ
13 en:Rabha language ਰਾਭਾ ਭਾਸ਼ਾ Nitesh Gill YesY
14 en:Kodava language ਕੋੜਾਵਾ ਭਾਸ਼ਾ
15 en:Lotha language ਲੋਥਾ ਭਾਸ਼ਾ Nitesh Gill YesY
16 en:Thadou language ਥਾਡੋਊ ਭਾਸ਼ਾ
17 en:Adi language ਅਦੀ ਭਾਸ਼ਾ Nitesh Gill YesY
18 en:Nishi language ਨਿਸ਼ੀ ਭਾਸ਼ਾ Gurbakhshish chand YesY
19 en:Malto language ਮਲਤੋ ਭਾਸ਼ਾ
20 en:Kharia language ਖ਼ਾਰੀਆ ਭਾਸ਼ਾ Nitesh Gill YesY
21 en:Konyak language ਕੋਂਯਾਕ ਭਾਸ਼ਾ
22 en:Sora language ਸੋਰਾ ਭਾਸ਼ਾ Satpal Dandiwal YesY
23 en:Mongsen Ao language ਮੌਂਗਸੇਨ ਔ ਭਾਸ਼ਾ
24 en:Koya language ਕੋਯਾ ਭਾਸ਼ਾ
25 en:Karbi language ਕਰਬੀ ਭਾਸ਼ਾ
26 en:Sema language ਸੇਮਾ ਭਾਸ਼ਾ Nitesh Gill YesY
27 en:Dimasa language ਦਿਮਾਸਾ ਭਾਸ਼ਾ
28 en:Kuvi language ਕੁਵੀ ਭਾਸ਼ਾ
29 en:Phom language ਫੋਮ ਭਾਸ਼ਾ Gurbakhshish chand YesY
30 en:Angami language ਅੰਗਾਮੀ ਭਾਸ਼ਾ
31 en:Marwari language ਮਾਰਵਾੜੀ ਭਾਸ਼ਾ
32 en:Bhili language ਭੀਲੀ ਭਾਸ਼ਾ Nitesh Gill YesY
33 en:Bhil languages ਭੀਲ ਭਾਸ਼ਾਵਾਂ
34 en:Dhatki language ਥਾਤਕੀ ਭਾਸ਼ਾ
35 en:Dhundari language ਧੁੰਦਾਰੀ ਭਾਸ਼ਾ
36 en:Dingal ਦਿੰਗਲ
37 en:Shekhawati language ਸ਼ੇਖਾਵਤੀ ਭਾਸ਼ਾ
38 en:Sansi language ਸਾਂਸੀ ਭਾਸ਼ਾ Nitesh Gill YesY
39 en:Harauti language] ਹੜਾਉਤੀ ਭਾਸ਼ਾ
40 en:Kosli language ਕੋਸਲੀ ਭਾਸ਼ਾ
41 en:Aka-Bea language ਅਕਾ-ਬੇਆ ਭਾਸ਼ਾ
42 en:Dhimal language ਧੀਮਲ ਭਾਸ਼ਾ
43 en:Kharia language ਖ਼ਾਰੀਆ ਭਾਸ਼ਾ Nitesh Gill YesY
44 en:Khowa language ਖ਼ੋਵਾ ਭਾਸ਼ਾ
45 en:Miju language ਮਿਜੂ ਭਾਸ਼ਾ
46 en:Rengma language ਰੇਂਗਮਾ ਭਾਸ਼ਾ
47 en:War language ਵਾਰ ਭਾਸ਼ਾ Nitesh Gill YesY
48 en:Tangsa language ਤੰਗੇਸਾ ਭਾਸ਼ਾ ਜਸਪ੍ਰੀਤ ਸਿੰਘ ਸੰਧੂ YesY
49 en:Magari language ਮਾਗੜੀ ਭਾਸ਼ਾ
50 en:Gutob language ਗੁਤੋਬ ਭਾਸ਼ਾ